Best Nirankari Vichar 2024 | भक्ति

जैसी-दृष्टि-वैसी-सृष्टि_निरंकारी-सत्संग

Nirankari Vichar : परमात्मा पत्ते-पत्ते, डाली-डाली ब्रह्मांड के कण-कण में समाया है। परमात्मा अंदर-बाहर सब जगह मौजूद है और हर धर्म ग्रंथ ने यही समझाया है। परमात्मा को जानने के बाद मन से भय, स्वार्थ और अहंकार दूर हो जाता है। हानिकारक सोच और नकारात्मक विचार खत्म हो जाते हैं। सभी एक ही परमपिता-परमात्मा की ही रचना हैं। मनुष्य जीवन अनमोल है और जीते जी ही परमात्मा की पहचान करनी है। यह शरीर ही हमारी वास्तविक पहचान नहीं है बल्कि आत्मिक रूप ही वास्तविक पहचान है।

Nirankari Vichar
Nirankari Vichar

निरंकारी मिशन का परिचय | Introduction of Nirankari Mission

निरंकारी मिशन एक विश्वव्यापी आध्यात्मिक संगठन है जिसका उद्देश्य मानवता के बीच प्रेम, शांति, और एकता को बढ़ावा देना है। इस मिशन की स्थापना 1929 में बाबा बूटा सिंह जी द्वारा की गई थी। यह मिशन विभिन्न सामाजिक और धार्मिक गतिविधियों के माध्यम से लोगों को आध्यात्मिक जागरूकता और मानवता की सेवा के लिए प्रेरित करता है। निरंकारी मिशन के अनुयायी अपने जीवन में सत्य, प्रेम, और सेवा के सिद्धांतों का पालन करते हैं।

व्यव्हार | Nirankari Vichar

शरीर की अवस्था (Nirankari Vichar) और आकार तो एक जैसा है परंतु व्यवहार से पता चलता है कि वह मानव है या दानव है। फरिश्ता और शैतान दोनों इंसानी रूप में ही होते हैं परंतु मानवीय गुणों से पता चलता है।

अवस्था | Nirankari Vichar

जैसे फूल में खुशबू होगी और कोमलता भी होगी, फूल जिस भी अवस्था में होगा खुशबू ही देगा। कोई भी फलदार पेड़ हो तो फल देगा साथ ही वह ऑक्सीजन भी देगा और छाया भी देगा।

धर्म | Nirankari Vichar

Nirankari Vichar : मानवता से ऊँचा कोई धर्म नहीं है और ऐसा ही इंसान का जीवन हो। जब मन में परमात्मा बसा रहता है तो प्यार का भाव, अपनत्व, एकता, विशालता, सहनशीलता, करुणा, दया इत्यादि मानवीय गुण मन में खुद-ब-खुद आ जाते हैं।

प्यार | Nirankari Vichar

जीवन में यदि भक्ति के बीज बीजेंगे तो उसका परिणाम अच्छा होगा, जीवन में प्यार ही प्यार होगा। इससे नफ़रत के कारण भी खत्म हो जाते हैं और किसी के प्रति भी नफ़रत का भाव नहीं होता, फिर मन में प्यार ही टिकेगा।

आदर-सत्कार और प्यार से भरा जीवन होगा तो जीवन व्यर्थ नहीं होगा बल्कि गुणवत्ता वाला जीवन हो जाएगा।

जैसी दृष्टि वैसी सृष्टि निरंकारी सत्संग
जैसी दृष्टि वैसी सृष्टि_निरंकारी सत्संग

निरंकारी मिशन क्या है?

जैसी-दृष्टि-वैसी-सृष्टि_निरंकारी-सत्संग

निरंकारी मिशन एक आध्यात्मिक संगठन है जो मानवता की सेवा, प्रेम, और आध्यात्मिक जागरूकता को बढ़ावा देने के लिए कार्य करता है। इसका उद्देश्य मानवता के बीच एकता और शांति स्थापित करना है।

निरंकारी मिशन की स्थापना कब और किसने की थी?

जैसी-दृष्टि-वैसी-सृष्टि_निरंकारी-सत्संग

निरंकारी मिशन की स्थापना 1929 में बाबा बूटा सिंह जी ने की थी।

निरंकारी मिशन का मुख्यालय कहाँ स्थित है?

जैसी-दृष्टि-वैसी-सृष्टि_निरंकारी-सत्संग

निरंकारी मिशन का मुख्यालय दिल्ली, भारत में स्थित है।

निरंकारी मिशन के प्रमुख सिद्धांत क्या हैं?

जैसी-दृष्टि-वैसी-सृष्टि_निरंकारी-सत्संग

निरंकारी मिशन के प्रमुख सिद्धांतों में ईश्वर की अनुभूति, मानवता की सेवा, प्रेम, शांति, और भाईचारे को बढ़ावा देना शामिल है।

निरंकारी मिशन की प्रमुख गतिविधियाँ क्या हैं?

जैसी-दृष्टि-वैसी-सृष्टि_निरंकारी-सत्संग

निरंकारी मिशन के अंतर्गत सत्संग, सामाजिक सेवा, चिकित्सा शिविर, रक्तदान शिविर, और पर्यावरण संरक्षण जैसी गतिविधियाँ शामिल हैं।

निरंकारी मिशन के वर्तमान आध्यात्मिक गुरु कौन हैं?

जैसी-दृष्टि-वैसी-सृष्टि_निरंकारी-सत्संग

निरंकारी मिशन के वर्तमान आध्यात्मिक गुरु सत्गुरु माता सुदीक्षा जी महाराज हैं।

निरंकारी मिशन में शामिल होने की प्रक्रिया क्या है?

जैसी-दृष्टि-वैसी-सृष्टि_निरंकारी-सत्संग

निरंकारी मिशन में शामिल होने के लिए किसी भी निरंकारी सत्संग में भाग लेकर, ईश्वर की अनुभूति प्राप्त कर सकते हैं और मिशन के सिद्धांतों का पालन कर सकते हैं।

निरंकारी मिशन का संदेश क्या है?

जैसी-दृष्टि-वैसी-सृष्टि_निरंकारी-सत्संग

निरंकारी मिशन का संदेश है कि सभी मनुष्य एक ही ईश्वर की संतान हैं और हमें प्रेम, शांति, और एकता के साथ जीवन व्यतीत करना चाहिए।

निरंकारी मिशन के सेवा कार्य क्या हैं?

जैसी-दृष्टि-वैसी-सृष्टि_निरंकारी-सत्संग

निरंकारी मिशन द्वारा किए जाने वाले सेवा कार्यों में गरीबों की सहायता, अनाथालयों में सेवा, वृद्धाश्रमों में सेवा, और प्राकृतिक आपदाओं में राहत कार्य शामिल हैं।

निरंकारी मिशन के सत्संग में क्या होता है?

जैसी-दृष्टि-वैसी-सृष्टि_निरंकारी-सत्संग

निरंकारी मिशन के सत्संग में भजन, प्रवचन, और आध्यात्मिक चर्चा होती है, जहाँ भक्त जन अपने अनुभव साझा करते हैं और आध्यात्मिक ज्ञान प्राप्त करते हैं।

ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ | ਭਗਤੀ, ਤਿਆਗ ਅਤੇ ਸਮਰਪਣ ਦੀ Best ਸਾਕਾਰ ਮੂਰਤ | Nirankari Rajmata ji | A Dedicated Journey 1931-2014

ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ NirankariSatsangLive

ਨਿਰੰਕਾਰੀ ਰਾਜਮਾਤਾ : ਪਰਮ ਮਮਤਾਮਈ ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਮਮਤਾ, ਪਿਆਰ ਸਮਰਪਣ ਅਤੇ ਭਗਤੀ ਦੀ ਸਾਕਾਰ ਮੂਰਤ ਪਰਮ ਪੂਜਯ ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਦਾ ਪੂਰਾ ਜੀਵਨ ਮਾਨਵ ਕਲਿਆਣ ਅਤੇ ਮਾਨਵ ਉਥਾਨ ਲਈ ਸਮਰਪਿਤ ਰਿਹਾ।

ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ NirankariSatsangLive
ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ NirankariSatsangLive

1 ਜਨਵਰੀ 1931 ਤੋਂ ਲੈ ਕੇ 29 ਅਗਸਤ 2014 ਤਕ ਲਗਭਗ 84 ਸਾਲ ਦੀ ਆਪਦੇ ਜੀਵਨ ਦੀ ਯਾਤਰਾ ਮਾਨਵ ਜੀਵਨ ਦੇ ਸਾਰੇ ਪਹਿਲੂਆਂ ਲਈ ਪ੍ਰੇਰਣਾ ਸਰੋਤ ਰਹੀ। ਆਪ ਦਾ ਜੀਵਨ ਬੱਚਿਆਂ ਨੂੰ ਸੰਸਕਾਰ, ਨੌਜਵਾਨਾਂ ਨੂੰ ਸਹੀ ਦਿਸ਼ਾ, ਗ੍ਰਹਿਸਥ ਨੂੰ ਆਦਰਸ਼, ਨਾਰੀ ਜਾਤੀ ਨੂੰ ਆਤਮ-ਨਿਰਭਰਤਾ ਅਤੇ ਬਜ਼ੁਰਗੀ ਦੀ ਅਵਸਥਾ ਨੂੰ ਸਹਿਨਸੀਲਤਾ ਅਤੇ ਪਰਉਪਕਾਰ ਵਰਗੇ ਗੁਣ ਪ੍ਰਦਾਨ ਕਰਨ ਵਾਲਾ ਸੀ।

ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਦਾ ਜਨਮ ਅਣਵੰਡੇ ਭਾਰਤ ਦੇ ਜ਼ਿਲਾ ਕੈਮਲਪੁਰ (ਪਾਕਿਸਤਾਨ) ਵਿਖੇ ਮਾਤਾ ਸੋਮਾਵੰਤੀ ਅਤੇ ਪਿਤਾ ਮੰਨਾ ਸਿੰਘ ਜੀ ਦੇ ਪਰਿਵਾਰ ਵਿਚ 1 ਜਨਵਰੀ 1931 ਨੂੰ ਹੋਇਆ। ਧਾਰਮਿਕ ਪ੍ਰਵਿਰਤੀ ਵਾਲਾ ਪਰਿਵਾਰ ਹੋਣ ਕਾਰਣ ਭਗਤੀਭਾਵ ਅਤੇ ਮਰਿਯਾਦਾ ਪਾਲਨ ਦੇ ਗੁਣ ਆਪਨੂੰ ਸਹਿਜ ਵਿਚ ਪ੍ਰਾਪਤ ਹੋ ਗਏ। ਆਪਦੇ ਮਾਤਾ-ਪਿਤਾ ਨਿਯਮਤ ਰੂਪ ਨਾਲ ਗੁਰਦੁਆਰੇ ਜਾਂਦੇ ਸੀ ਅਤੇ ਪਵਿੱਤਰ ਗੁਰਬਾਣੀ ਨੂੰ ਸੁਣ ਕੇ ਉਸ ਤੇ ਅਮਲ ਕਰਦੇ ਸੀ। ਇਨ੍ਹਾਂ ਪ੍ਰੀਵਾਰਿਕ ਸੰਸਕਾਰਾਂ ਨੇ ਆਪਦੇ ਕੋਮਲ ਮਨ ਵਿਚ ਅਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ।

ਬਾਬੂ ਮਹਾਂਦੇਵ ਸਿੰਘ ਜੀ ਦੀ ਪ੍ਰੇਰਣਾ ਨ ਲ ਆਪ ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਦੇ ਚਰਣਾਂ ਵਿਚ ਪਹੁੰਚੇ ਅਤੇ ਸਿਰਫ 8 ਸਾਲ ਦੀ ਉਮਰ ਵਿਚ ਆਪਨੂੰ ਬ੍ਰਹਮਗਿਆਨ ਦੀ ਦਾਤ ਪ੍ਰਾਪਤ ਹੋ ਗਈ। ਗੁਰਬਾਣੀ ਵਿਚ ਰੁਚੀ ਹੋਣ ਕਾਰਣ ਗਿਆਨ ਦੀ ਸਮਝ ਆਪਨੂੰ ਫੋਰਨ ਆ ਗਈ। ਉਦੋਂ ਤੋਂ ਆਪ ਸੇਵਾ, ਸਿਮਰਨ, ਸਤਿਸੰਗ ਵਿਚ ਜੁਟ ਗਏ। ਆਪਦੀ ਪ੍ਰੇਰਣਾ ਨਾਲ ਹੀ ਆਪਦੇ ਪਿਤਾ ਅਤੇ ਹੋਰ ਪ੍ਰੀਵਾਰਿਕ ਮੈਂਬਰਾਂ ਨੇ ਬ੍ਰਹਮਗਿਆਨ ਦੀ ਪ੍ਰਾਪਤੀ ਕੀਤੀ। ਆਪ ਪੂਰੀ ਤਰ੍ਹਾਂ ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਦੀ ਸੇਵਾ ਵਿਚ ਸਮਰਪਿਤ ਹੋ ਗਏ। 22 ਅਪ੍ਰੈਲ 1947 ਨੂੰ ਆਪਦੀ ਸ਼ਾਦੀ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਦੇ ਆਦੇਸ਼ਾਨੁਸਾਰ ਸ੍ਰੀ ਗੁਰਬਚਨ ਸਿੰਘ ਜੀ ਨਾਲ ਕਰ ਦਿੱਤੀ ਗਈ, ਜੋ ਬਾਦ ਵਿਚ ਯੁਗਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਦੇ ਨਾਂ ਨਾਲ ਜਾਣੇ ਗਏ।

ਦੇਸ਼ ਦੀ ਵੰਡ ਦੇ ਬਾਦ ਭਾਰਤ ਆਏ ਅਤੇ ਪਹਾੜਗੰਜ਼ ਵਿਚ ਸਹਿਨਸ਼ਾਹ ਜੀ ਅਤੇ ਜਗਤਮਾਤਾ ਜੀ ਦੇ ਨਾਲ ਮਹਾਂਪੁਰਸ਼ਾਂ ਦੀ ਸੇਵਾ ਵਿਚ ਸਮਾਂ ਬਤੀਤ ਹੋਣ ਲੱਗਾ। ਹਾਲਾਂਕਿ ਆਪਦਾ ਸਮਾਂ ਨਿਰੰਤਰ ਸਤਿਸੰਗ ਵਿਚ ਹੀ ਬਤੀਤ ਹੁੰਦਾ ਸੀ ਪਰ 1962 ਵਿਚ ਜਦ ਬਾਬਾ ਗੁਰਬਚਨ ਸਿੰਘ ਜੀ ਨੇ ਸਤਿਗੁਰ ਰੂਪ ਵਿਚ ਮਿਸ਼ਨ ਦੀ ਬਾਗਡੋਰ ਸੰਭਾਲੀ, ਉਦੋਂ ਤੋਂ ਪਨੇ ਉਨ੍ਹਾਂ ਨਾਲ ਰਹਿ ਕੇ ਦਿਨ-ਰਾਤ ਜਿਥੇ ਸੱਚ ਦਾ ਸੰਦੇਸ਼ ਜਨ- ਜਨ ਤਕ ਪਹੁੰਚਾਉਣ ਵਿਚ ਹਰ ਸੰਭਵ ਯੋਗਦਾਨ ਦਿੱਤਾ, ਉਥੇ ਹੀ ਅਪਣੀਆਂ ਪ੍ਰੀਵਾਰਿਕ ਜ਼ਿੰਮੇਦਾਰੀਆਂ ਨੂੰ ਵੀ ਬਾਖੂਬੀ ਨਿਭਾਇਆ।

ਸ਼ੁਰੂਆਤੀ ਸਮੇਂ ਵਿਚ ਆਪ ਨੇ ਖੁਦ ਵੀ ਵਰਦੀ ਪਾ ਕੇ ਸੇਵਾ ਕਰਕੇ ਇਕ ਮਿਸਾਲ ਕਾਇਮ ਕੀਤੀ ਅਤੇ ਆਪਣੇ ਇਕਲੌਤੇ ਪੁੱਤਰ ਸ੍ਰੀ ਹਰਦੇਵ ਸਿੰਘ ਜੀ ਅਤੇ ਅਪਣੀਆਂ ਬੇਟੀਆਂ ਨਿਰੰਜਨ ਜੀ, ਮੋਹਿਣੀ ਜੀ, ਜਗਜੀਤ ਜੀ ਅਤੇ ਬਿੰਦਿਆ ਜੀ ਨੂੰ ਸੇਵਾਦਰ ਦੀ ਵਰਦੀ ਪੁਆ ਕੇ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।

ਸੱਚ ਦੀ ਆਵਾਜ਼ ਨੂੰ ਵਿਸ਼ਵ ਭਰ ਵਿਚ ਫੈਲਾਉਣ ਦਾ ਜੋ ਬੀੜਾ ਬਾਬਾ ਤਾਰ ਸਿੰਘ ਜੀ ਨੇ ਉਠਾਇਆ ਸੀ ਉਸਨੂੰ ਅੱਗ ਵਧਾਉਣ ਵਿਚ ਆਪਨੇ ਸ਼ਲਾਘਾਯੋਗ ਯੋਗਦਾਨ ਦਿੱਤਾ। ਆਪਨੇ ਨਾ ਸਿਰਫ ਭਾਰਤ ਦੇ ਦੂਰ-ਦਰਾਜ਼ ਦੇ ਪਹਾੜੀ ਖੇਤਰਾਂ ਵਿਚ ਜਾ ਕੇ ਸੰਗਤਾਂ ਨੂੰ ਅਸ਼ੀਰਵਾਦ ਪ੍ਰਦਾਨ ਕੀਤਾ ਬਲਕਿ ਵਿਸ਼ਵ ਦੇ ਅਨੇਕ ਦੇਸ਼ਾਂ ਦੀ ਮਾਨਵ ਕਲਿਆਣ ਯਾਤਰਾ ਵਿਚ ਭਰਪੂਰ ਯੋਗਦਾਨ ਦਿੱਤਾ। ਅਪਨੇ ਸੰਨ 1967 ਵਿਚ ਪਹਿਲੀ ਵਾਰ ਬਾਬਾ ਗੁਰਬਚਨ ਸਿੰਘ ਜੀ ਦੇ ਨਾਲ ਦੂਰ-ਦੇਸ਼ਾਂ ਦੀ ਯਾਤਰਾ ਕੀਤੀ। ਉਸਦੇ ਬਾਅਦ 1970 ਤੋਂ 1978 ਤਕ ਇਹ ਸਿਲਸਿਲਾ ਚਲਦਾ ਰਿਹਾ।

ਸਾਲ 1978 ਵਿਚ ਜਦ ਿਨ ਨੂੰ ਕੁਝ ਵਿਪਰੀਤ ਹਾਲਾਤਾਂ ਚੋਂ ਗੁਜਰਨਾ ਪਿਆ, ਉਸ ਸਮੇਂ ਵੀ ਆਪਨੇ ਅਤਿਅੰਤ ਹੌਂਸਲੇ, ਹਿੰਮਤ ਅਤੇ ਨੀਤੀ ਨੂੰ ਆਧਾਰ ਬਣਾ ਕੇ ਜਿਥੇ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਦਾ ਪੂਰਣ ਸਾਥ ਦਿੱਤਾ ਉਥੇ ਹੀ ਸੰਗਤਾਂ ਨੂੰ ਧੀਰਜ, ਸਹਿਨਸ਼ੀਲਤਾ ਅਤੇ ਸਦਭਾਵ ਬਣਾਈ ਰੱਖਣ ਦੀ ਸਿਖਿਆ ਦਿੱਤੀ। ਇਥੋਂ ਤਕ ਕਿ ਸਾਲ 1980 ਵਿਚ ਆਪਦੇ ਪਤੀ ਅਤੇ ਮਿਸ਼ਨ ਦੇ ਮੋਢੀ ਯੁਗਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਦੇ ਬਲੀਦਾਨ ਤੋਂ ਬਾਦ ਵੀ ਸੰਗਤਾਂ ਨੂੰ ਸੰਜਮ ਵਿਚ ਰਹਿਣ ਅਤੇ ਸ਼ਾਂਤੀਪੂਰਵਕ ਸੱਚ ਦੇ ਪੈਗਾਮ ਨੂੰ ਜਨ-ਜਨ ਤਕ ਪਹੁੰਚਾਉਣ ਵਿਚ ਜੁਟੇ ਰਹਿਣ ਦੀ ਪ੍ਰੇਰਣਾ ਆਪਦੇ ਕਰਮ ਅਤੇ ਆਚਰਣ ਰਾਹੀਂ ਹੀ ਪ੍ਰਾਪਤ ਹੋਈ। ਆਪਨੇ ਕਿਸੇ ਵੀ ਹਾਲਾਤ ਵਿਚ ਕੋਈ ਵਿਪਰੀਤ ਕਦਮ ਨਾ ਚੁੱਕਣ ਦੀ ਪ੍ਰੇਰਣਾ ਪ੍ਰਦਾਨ ਕੀਤੀ। ਅਜਿਹੇ ਵਿਪਰੀਤ ਹਾਲਾਤਾਂ ਵਿਚ ਵੀ ਆਪ ਰਾਹੀਂ ਅਪਣੇ ਇਕੋ- ਇਕ ਸਪੁੱਤਰ ਹਰਦੇਵ ਸਿੰਘ ਜੀ ਨੂੰ ਮਿਸ਼ਨ ਦੀ ਸੇਵਾ ਲਈ ਸਮਰਪਿਤ ਕਰਨਾ ਵੀ ਆਪਦੇ ਤਿਆਗ ਅਤੇ ਸੱਚ-ਪ੍ਰਚਾਰ ਦੇ ਪ੍ਰਤੀ ਆਪਦੀ ਨਿਸ਼ਠਾ ਨੂੰ ਦਰਸਾਂਦਾ ਹੈ।

ਸੱਚ-ਧਰਮ ਪ੍ਰਚਾਰ ਦੇ ਪ੍ਰਤੀ ਪਦੀ ਆਸਥਾ ਅਤੇ ਕਰਮ ਤੋਂ ਪ੍ਰੇਰਿਤ ਹੋ ਕੇ ਵਸ਼ਵ ਧਰਮ ਸੰਸਦ ਵੱਲੋਂ ਆਪਨੂੰ “ਧਰਮ ਰਤਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

ਬਾਬਾ ਹਰਦੇਵ ਸਿੰਘ ਜੀ ਦੇ ਸਤਿਗੁ ਰੂਪ ਵਿਚ ਪ੍ਰਗਟ ਹੋਣ ਦੇ ਬਾਦ 1980 ਵਿਚ ਸ ਦੇ ਲਗਭਗ ਸਾਰੇ ਪ੍ਰਦੇਸ਼ਾਂ ਵਿਚ ਜਾ ਕੇ ਆਪਨੇ ਸੰਗਤਾਂ ਨੂੰ ਸੱਚਾਈ ਦੇ ਰਸਤੇ ਤੇ ਅਡਿਗ ਰਹਿਣ ਦੀ ਦ੍ਰਿੜਤਾ ਪ੍ਰਦਾਨ ਕੀਤੀ। ਇਸੀ ਮੰਤਵ ਦੀ ਪੂਰਣਤਾ ਲਈ ਆਪਨੇ ਯੂ. ਕੇ.. ਡੈਨਮਾਰਕ, ਜਰਮਨੀ ਅਤੇ ਆਸਟ੍ਰੀਆ ਦੀ ਯਾਤਰਾ ਕੀਤੀ। 1981, 1984 ਅਤੇ 1985 ਵਿਚ ਵੀ ਆਪ ਬਾਬਾ ਹਰਦੇਵ ਸਿੰਘ ਜੀ ਦੇ ਨਾਲ ਦੂਰ-ਦੇਸ਼ਾਂ ਦੀ ਯਾਤਰਾ ਤੇ ਗਏ। ਪ੍ਰਚਾਰ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸੰਨ 1986 ਤੋਂ 2012 ਦੇ ਦੌਰਾਨ ਪੂਜਯ ਰਾਜਮਾਤਾ ਜੀ ਨੇ ਕਈ ਵਾਰ ਵਿਸ਼ਵ ਦੇ ਅਨੇਕ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਸੱਚ, ਪ੍ਰੇਮ ਅਤੇ ਸ਼ਾਂਤੀ ਸਦਭਾਵ ਦਾ ਸੰਦੇਸ਼ ਪ੍ਰਸਾਰਿਤ ਕੀਤਾ। ਇਨ੍ਹਾਂ ਯਾਤਰਾਵਾਂ ਵਿਚ ਮੁਖ ਰੂਪ ਨਾਲ ਈਰਾਨ, ਯੂ. ਕੇ., ਅਮਰੀਕਾ, ਕਨਾਡਾ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਹਾਲੈਂਡ, ਫੀਲੀਪੀਨ, ਹਾਂਗਕਾਂਗ, ਜਾਪਾਨ, ਸਵੀਡਨ, ਸਪੇਨ, ਫਰਾਂਸ, ਇਟਲੀ, ਯੂ.ਏ.ਈ., ਕੂਵੈਤ, ਮਸਕਟ, ਬਹਿਰੀਨ, ਨਿਊਜ਼ੀਲੈਂਡ ਆਦਿ ਦੇਸ਼ ਸ਼ਾਮਿਲ ਰਹੇ।

84 ਸਾਲ ਦੀ ਉਮਰ ਵਿਚ ਵੀ ਨਿਰੰਕਾਰੀ ਰਾਜਮਾਤਾ ਜੀ ਦਾ ਸੱਤਸੰਗ ਦੇ ਪ੍ਰਤੀ ਉਤਸ਼ਾਹ ਪਹਿਲਾਂ ਵਾਂਗ ਹੀ ਸੀ। ਰਾਜਮਾਤਾ ਜੀ ਆਤਮ ਉਥਾਨ ਅਤੇ ਸਮਾਜ ਸੁਧਾਰ ਦੇ ਪ੍ਰਤੀ ਹਮੇਸ਼ਾ ਜਾਗਰੂਕਤਾ ਪ੍ਰਦਾਨ ਕਰਦੇ ਰਹੇ। ਆਪ ਕਹਿੰਦੇ ਸੀ – ਸਭ ਤੋਂ ਪਹਿਲਾਂ ਅਪਣਾ ਮੁਧਾਰ ਕਰੀਏ, ਅਪਣੇ ਪਰਿਵਾਰ ਨੂੰ, ਅਪਣੇ ਬੱਚਿਆਂ ਨੂੰ ਹਰ ਤਰ੍ਹਾਂ ਅਪਣੇ ਨਾਲ ਚਲਾਈਏ ਸੰਸਾਰਕ ਕੰਮਾਂ ਵਿਚ ਵੀ ਅਤੇ ਪਰਮਾਰਥ ਇਹ ਵੀ। ਜੇ ਸਾਡਾ ਕਰਮ ਸੁੰਦਰ ਬਣ ਜਾਏ ਤਾਂ ਸਮਾਜ ਵੀ ਸੁੰਦਰ ਬਣੇਗਾ।

ਸਮਾਜ ਦੇ ਹਰ ਵਰਗ, ਖਾਸ ਕਰ ਸੇਵ ਦਾਰਾਂ ਦੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਲਈ ਆਪ ਨਿਰੰਤਰ ਉਨ੍ਹਾਂ ਦੇ ਪ੍ਰੀਵਾਰਿਕ ਪ੍ਰੋਗਰਾਮਾਂ ਜਿਵੇਂ ਸ਼ਾਦੀ-ਵਿਆਹ, ਜਾ ਮਦਿਨ ਜਾਂ ਗ੍ਰਹਿ ਪ੍ਰਵੇਸ਼ ਆਦਿ ਦੇ ਮੌਕਿਆ ਤੇ ਉਨ੍ਹਾਂ ਨਾਲ ਸ਼ਾਮਿਲ ਹੋ ਜਾਂਦੇ ਸਨ ਅਤੇ ਲੋਕ ਅਨੁਸਾਰ ਉਨ੍ਹਾਂ ਦੀ ਹਰ ਦੀ ਮਦਦ ਵੀ ਕਰਦੇ ਸਨ। ਅਨੇਕਾਂ ਲੋੜਵੰਦ ਪਰਵਾਰਾਂ ਦੇ ਬੱਚਿਆਂ ਦੀਆਂ ਸਦੀਆਂ ਆਪ ਨੇ ਕਰਵਾਈਆਂ। ਅਨੇਕਾਂ ਪਰਿਵਾਰਾਂ ਦੇ ਹਿਸਥ ਜੀਵਨ ਵਿਚ ਆਉਣ  ੀਆਂ ਮੁਸ਼ਕਿਲਾਂ ਨੂੰ ਆਪ ਸਹਿਜੇ ਹੀ ਹਲ ਕਰ ਦਿੰਦੇ ਸਨ। ਆਪ ਸਤਿਗੁਰੂ ਤੋਂ ਹਮੇਸ਼ਾਂ ਵਾਦਾਰਾਂ ਲਈ ਸੁਖਾਂ ਦੀ ਅਰਦਾਸ ਕਰਦੇ ਰਹਿੰਦੇ ਸਨ। ਕਿਸੇ ਸੇਵਾਦਾਰ ਵੱਲੋਂ ਕੀਤੀ ਗਲਤੀ ਤੇ ਆਪ ਪਰਦਾ ਪਾ ਦਿੰਦੇ ਸਨ ਪਰ ਨਾਲ ਹੀ ਅੱਗ ਹੋਈ ਗਲਤੀ ਨਾ ਕਰਨ ਦੀ ਸਿਖਿਆ ਵੀ ਦਿੰਦੇ ਸਨ।

ਫਰਜ਼ਾਂ ਦਾ ਨਿਸ਼ਠਾਪੂਰਵਕ ਪਾਲਨ ਕਰਨਾ ਆਪਦੇ ਸੁਭਾਅ ਵਿਚ ਸੀ। ਮਾਂ ਦੀ ਮਮਤਾ ਨਾਲ ਭਰਿਆ ਤਪ-ਤਿਆਗ ਭਰਪੂਰ ਆਪਦਾ ਜੀਵਨ ਗੁਰੂਭਗਤੀ ਅਤੇ ਉਦਾਰਤਾ ਨਾਲ ਪਰਿਪੂਰਣ ਸੀ। ਹਿਰਦੇ ਦੀ ਵਿਸ਼ਾਲਤਾ ਸਹਿਨਸ਼ੀਲਤਾ ਅਤੇ ਸਬਰ-ਸੰਤੋਖ ਵਰਗੇ ਗੁਣਾਂ ਨਾਲ ਸੁਸ਼ੋਭਿਤ ਰਾਜਮਾਤਾ ਜੀ ਅਤਿਅੰਤ ਸਨਮਾਨਿਤ ਅਤੇ ਹਰਮਨ ਪਿਆਰੇ ਸਨ।

ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਾ ਰਹਿਣ ਦੇ ਬਾਵਜੂਦ ਵੀ ਆਪ ਨਿਰੰਤਰ ਸਤਿਸੰਗ ਪ੍ਰੋਗਰਾਮਾਂ ਅਤੇ ਪ੍ਰਚਾਰ ਯਾਤਰਾਵਾਂ ਵਿਚ ਸ਼ਾਮਿਲ ਹੋ ਕੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਅਤੇ ਪ੍ਰੇਰਟਾ ਦੇਂਦੇ ਰਹੇ। ਸੀ ਸਰੀਰਕ ਬੀਮਾਰੀ ਦੇ ਚਲਦੇ 29 ਅਗਸਤ 2014 ਨੂੰ ਆਪ ਨਸਬਰ ਸਰੀਰ ਨੂੰ ਤਿਆਗ ਕੇ ਨਿਰੰਕਾਰ ਪ੍ਰਭੂ ਵਿਚ ਲੀਨ ਹੋ ਗਏ।

ਨਿਰੰਕਾਰੀ ਰਾਜਮਾਤਾ ਜੀ ਦੇ ਮ੍ਰਿਤਕ ਸਰੀਰ ਨੂੰ ਸੰਤ ਨਿ ਕਾਰੀ ਸਤਿਸੰਗ ਭਵਨ, ਨਿਰੰਕਾਰੀ ਕਲੇਨੀ ਵਿਚ ਦਰਸ਼ਨਾਂ ਲਈ ਰੱਖਿਆ ਗਿਆ ਜਿ ਹਜ਼ਾਰਾਂ ਸਰਧਾਲੂਆਂ ਨੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜ਼ਲੀ ਅਰਪਿਤ ਕੀਤੀ।

ਮਿਤੀ 31 ਅਗਸਤ 2014 ਨੂੰ ਆਪਦੇ ਮ੍ਰਿਤਕ ਸਰੀਰ ਨੂੰ ਸੀ.ਐਨ.ਜੀ. ਸ਼ਮਸ਼ਾਨਘਾਟ, ਨਿਗਮਬੋਧ ਘਾਟ ਵਿਖੇ ਅਗਨੀ ਨੂੰ ਸਮਰਪਿਤ ਕੀਤਾ ਗਿਆ। ਆਪਦੀ ਅੰਤਿਮ ਯਾਤਰਾ ਵਿਚ ਖੁਦ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ, ਪੂਜਯ ਮਾਤਾ ਸਵਿੰਦਰ ਜੀ, ਸੰਤ ਨਿਰੰਕਾਰੀ ਮੰਡਲ ਦੇ ਯੋਜਨਾ ਤੇ ਸਲਾਹਕਾਰ ਬੋਰਡ ਦੇ ਮੈਂਬਰ, ਸੰਤ ਨਿਰੰਕਾਰੀ ਮੰਡਲ ਦੀ ਕਾਰਜਕਾਰਣੀ ਦੇ ਸਾਰੇ ਮੈਂਬਰ, ਅਨੇਕ ਸਾਮਾਜਿਕ ਅਤੇ ਧਾਰਮਿਕ ਸੱਜਣ ਅਤੇ ਦੇਸ਼- ਦੂਰਦੇਸ਼ਾਂ ਤੋਂ ਆਏ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਕੁਲਵੰਤ ਇਕ ਨਾਮ ਸੀ, ਸ਼ਰਧਾ ਦਾ, ਜਿਗਿਆਸਾ ਦਾ, ਕਰਤੱਵ ਪਾਲਨ ਦਾ, ਸੇਵਾ-ਸਤਿਕਾਰ ਦਾ, ਆਤਮ-ਸਮਰਪਣ ਦਾ, ਤਪ ਅਤੇ ਤਿਆਗ ਦਾ, ਸਹਿਨਸ਼ਕਤੀ ਅਤੇ ਸਬਰ-ਸੰਤੋਸ਼ ਦਾ, ਗੁਰੂ-ਭਗਤੀ ਦਾ, ਜੋ ਯੁਗਾਂ-ਯੁਗਾਂ ਤਕ ਮਾਨਵ ਮਾਤਰ ਨੂੰ ਅਜਿਹੇ ਗੁਣਾਂ ਨੂੰ ਅਪਨਉਣ ਦੀ ਪ੍ਰੇਰਣਾ ਦੇਂਦਾ ਰਹੇਗਾ।

मानवता ही सच्चा धर्म | Humanity Is The Only True Religion | Nirankari Vichar Today

Nirankari Live

मानवता (Humanity) से बड़ा कोई धर्म नहीं है, मगर इंसान मानवता (Humanity) मानव धर्म को छोड़कर मानव के बनाये हुए धर्मों पर चल पड़ता है। ऐसा उसकी अज्ञानता के कारण होता है इंसान, इंसानियत को छोड़कर धर्म की आड़ में अपने मन के अन्दर छिपी, निंदा, नफरत और जाति-पाँति के भेद भाव के कारण अभिमान को प्राथमिकता देता है। इसके कारण ही मानव जीवन के मूल मकसद को भूल जाता है मानव प्यार करना भूल जाता है, अपने जन्मदाता को भूल जाता है इससे मानव मन में दानवता वाले गुणों का प्रभाव बढ़ता चला जाता है। आज धर्म के नाम पर लोग लहू लुहान हो रहे हैं।

मानवता (Humanity) को एक तरफ रखकर इंसान अपनी मनमर्जी अनुसार धर्म को कुछ और ही रूप दे रहा है, जिसके कारण इंसान से इंसान की दूरियाँ बढ़ रही है. कहीं जाति पाँति तो कहीं परमात्मा के नामों के झगड़ों के कारण दिलों में नफरत बढ़ती जाती है। इंसानियत खत्म होती जाती है, जहाँ इंसानियत खत्म होती है। वहा धर्म भी खत्म हो जाता है। सन्तों महापुरुषों ने यही संदेश दिया कि कुछ भी बनो मुबारक है, पर पहले इंसान बनो। आज मानवता के विपरीत दानवता का ही उदाहरण जगह-जगह नज़र आता है परिणामस्वरूप परिवार के परिवार उजड़ जाते हैं। आज इंसान दूसरे इंसान का दुश्मन बना हुआ है। अपनी स्वार्थपूर्ति के लिए इंसान धर्म की ओट लेकर इंसान का खून बहाने से भी पीछे नहीं हटता ।

मानवता अपनाकर इंसान दूसरों को सुख देने का कारण बनता है दुख देने का नहीं। वह दूसरों को रोता देखकर खुश नहीं होता है वह जख्म देकर नहीं जख्म भरकर खुश होता है, दूसरों को गिराकर कर नही उठाकर खुश होता है। वह हमेशा भला करके खुश होता है भला-सोचना, भला ही करना, मानवता की असल निशानी है। मानवता की मजबूती के लिए मन में सद्भाव वाले भाव धारण करने होंगे, यह तभी संभव होता है, जब मन का नाता निर्मल पावन परम सत्ता से जुड़ा होगा, मानव परमपावन से जुड़कर कभी अपावन कार्य नहीं करेगा।

सन्त निरंकारी मिशन में महापुरुषों के रहन-सहन, आचार-विचार, वेश-भूषा, खान-पान, बोली-भाषा अलग होते हुए भी विचारधारा और मानवीय सोच एक है। निरंकारी सन्त समागम भी मानवता के सुन्दर गुलदस्ते के रूप नजर आते हैं। यहाँ मानवता का जीवन्त स्वरूप नजर आता है। निरंकारी मिशन इंसानों का दृष्टिकोण विशाल कर रहा है। मिशन परमात्मा की जानकारी द्वारा लोगों के अंतर्मन के भावों को बदल रहा है। मन बदलता है तो स्वाभाविक रूप से स्वभाव भी बदलता है, विचार बदलते हैं और व्यक्ति के जीवन जीने का ढंग बदल जाता है, फिर जीवन की दिशा अपने-आप सही हो जाती है, फिर हर स्वाँस कह उठती है-

एक नूर ते सब जग,

उपजिया कउन भले कौन मन्दे ।

सद्गुरु माता जी कहते हैं कि विश्व में मानवता तभी कायम होगी जब हम मिलकर मानवता को अपने दिलो में, मनों और दिमागों में बसायेंगे। हम प्यार से रहें, मिलवर्तन को बढावा दें, दूसरों को खुशियाँ बाटें, ऊँच-नीच, जाति-पाँति, वैर, निंदा-नफरत की भावना को त्यागकर सारे संसार की सेवा करें।

ऐसा था सन्त कवि सुलेख साथी जी का जीवन

सद्गुरु ने हमें सत्य से जोड़कर प्रेम से रहने की शिक्षा दी है, विश्वबन्धुत्व का पाठ पढ़ाते हुए मानव को मानव से प्रेम, नम्रता व सत्कार करना सिखाया हैं। सद्गुरु संसार में शान्ति व अमन-चैन का वातावरण बना रहे हैं। मानवता की वास्तविक स्थापना प्रेम, दया, करुणा, सहनशीलता और विशालता की स्थापना में निहित है। महापुरुषों ने मानवता को ही सच्चा धर्म माना है। मानवता को खत्म करके कभी भी धर्म को बचाया नहीं जा सकता है, धर्म को मजबूती नही प्रदान की जा सकती।

आज इंसान धर्म के नाम पर बँटा हुआ है। अपनी उपासना पद्धति अपने आराध्य, अपनी परम्पराओं को वह श्रेष्ठ मानता है और दूसरों से अकारण नफरत करता है। जिन पीर पैगम्बरों को वह अपना मार्गदर्शक स्वीकार करता है वास्तविकता में उनकी बातों को तो न ध्यान से समझने का प्रयास करता है और न ही उन्हें सच्चे मन से मानने का।

ध्यान से देखा-समझा जाये तो सभी सन्तों-महापुरुषों-पैगम्बरों ने मानवता की ही शिक्षा दी है। प्यार, नम्रता, सहनशीलता और सद्भाव का ही पाठ पढ़ाया है फिर भी इन्सान अपनी मनमति अपनाकर मानवता का अहित करता जाता है। आवश्यकता है मानवता के मर्म को समझ कर मानवता के धर्म को हृदय से अंगीकार किया जाए।

Prabhu Chain Ki Baja Do Bansi Re

ऐसा था सर्वप्रिय सन्त, प्रसिद्ध कवि विद्वान संपादक, प्रभावशाली विचारक, श्री सुलेख ‘साथी’ जी का जीवन | The life of ‘Sulekh Sathi Ji’ 16.06.1953 – 08.07.2023

Sulekh Sathi Nirankari

सर्वप्रिय सन्त, प्रसिद्ध कवि विद्वान संपादक, प्रभावशाली विचारक, बहुमुखी प्रतिभा के धनी श्री Sulekh Sathi जी का जन्म 16 जून, 1953 को पिता श्री ज्ञान सिंह जी और माता वीरांवली जी के गृह अम्बाला शहर (हरियाणा) में हुआ। आरम्भिक शिक्षा अम्बाला शहर में हुई। तीन भाई और पाँच बहनों वाले परिवार की पारिवारिक जिम्मेदारी निभाने में पिता का हाथ बंटाने का कार्य साथी जी ने शुरू से ही प्रयास जारी रखा। आपके परिवार का वातावरण भक्तिमय था जिसका व्यापक प्रभाव सुलेख साथी जी के ऊपर पड़ा। आपका समय शिक्षा ग्रहण करने, सेवा, भक्ति तथा परिवार के कार्यों को पूर्ण करने में व्यतीत होता। रोजगार की आवश्यकता को देखते हुए आपने हिन्दी स्टेनो की परीक्षा उत्तीर्ण की और पहले हिसार (हरियाणा) तथा बाद में दिल्ली सरकार में चयनियत हुए। श्री वासुदेव राय जी की प्रेरणा पाकर आप 1972 में दिल्ली आए और एक नजर अखबार से जुड़कर सन्त निरंकारी मिशन की सेवा करने लगे।

अम्बाला शहर में Sulekh Sathi जी के घर में संगत होती थी जहाँ माता-पिता की प्रेरणा से सभी भाई-बहनों को सेवा का अवसर मिला। आपके मन में आरम्भ से ही सेवा का जज्बा था। 1979 में श्री कुन्दन सिंह अरोड़ा जी की बेटी पूज्य चरणजीत कौर जी के साथ आप विवाह के बंधन में बंधे। आपने धर्मपत्नी से यही आग्रह किया कि आपने घर संभालना है और दास को सत्गुरु की सेवा के लिए समय उपलब्ध कराना है। आपने सत्गुरु की सेवा में सहयोग देना है। पति-पत्नी के बीच यह समझ जीवनपर्यन्त कायम रही। बेटियां नवनीत जी, नवीन जी और बेटे सुप्रीत जी ने भी माता-पिता के आदर्श गुरसिखी जीवन का अनुकरण किया और सतगुरु की सेवा में सदा समर्पित रहे। स्वयं को पीछे रखकर सतगुरु की शिक्षाओं को सदैव उजागर करते रहे। बहुमुखी प्रतिभा सम्पन्न सुलेख साथी जी में अनेकों गुण थे। आपने अपनी योग्यता को पूरी दक्षता के साथ गुरु कार्य में लगाया। आप सत्संग में गहरी रुचि रखते थे और हर संभव सत्संग में पहुँचने का प्रयास करते थे। आपने बाल संगत और युवा संगत को बढ़ावा देने में पूरा योगदान दिया। निरंकारी सन्त समागम के समय एकोमोडेशन कमेटी का अंग बनकर हर महात्मा की सुविधाओं का ख्याल रखते। प्रचार-प्रसार की हर गतिविधि से आप तन्मयतापूर्वक जुड़े रहे।

बाबा गुरबचन सिंह जी, ममतामयी निरंकारी राजमाता जी, बाबा हरदेव सिंह जी, माता सविन्दर हरदेव जी और सतगुरु माता सुदीक्षा जी तथा निरंकारी राजपिता रमित जी का आपको भरपूर स्नेह- आशीर्वाद प्राप्त हुआ। होली सिस्टर्स की भी आपके ऊपर विशेष रहमतें रहीं।

Sulekh Sathi जी की गुरुवंदना कार्यक्रमों में शुरुआत से ही सहभागिता रही। आप कवि सभा की विभिन्न गतिविधियां के केन्द्र में रहे। पुराने कवियों का साथ लेकर आप नए उभरते कवियों को आगे बढ़ाते रहे। सन्त निरंकारी सीनियर सेकेंड्री स्कूल (बॉयज) के दस वर्ष तक चेयरमैन रहे। उत्तरी दिल्ली के जोनल इंचार्ज की सेवाएं भी बाखूबी निभाई। आपने सन्त निरंकारी पत्रिका – प्रकाशन के साथ-साथ मिशन के साहित्य की भरपूर सेवा की। आप अंतिम स्वांसों तक सन्त निरंकारी, एक नजर और हँसती दुनिया (पंजाबी) के संपादक की सेवा बहुत कुशलतापूर्वक निभाते रहे। ज्ञान प्रचारक के रूप में भी आपका सराहनीय योगदान रहा और समय-समय पर अनेक राज्यों की प्रचार यात्रा पर जाते रहे।

दिल्ली सरकार के विभिन्न विभागों पर्यटन, सेल्स टैक्स और तीस हजारी कोर्ट में आपने शालीनता और पूरी प्रवीणता के साथ सेवा करके विभागीय अधिकारियों की प्रशंसा प्राप्त की । शुक्रवार 7 जुलाई को आप सन्त निराकारी कार्यालय आए और बड़ी लगन व सहजता से पत्रिका विभाग की अपनी सेवाओं को निभाया तथा अनेकों महात्माओं से गुरुचर्चा करते रहे। 8 जुलाई, 2023 को हरमन प्यारे, हरदिल अजीज सुलेख साथी जी जीवन यात्रा पूरी करके इस अविनाशी परमसत्ता निरंकार में लीन हो गए-

जिउ जल महि जलु आइ खटाना ।

तिउ जोती संग जोति समाना।

Sulekh Sathi Ji Life 16.06.1953 – 08.07.2023

10 जुलाई को मैरिज ग्राउंड निरंकारी कालोनी से अंतिम यात्रा निगमबोध घाट दिल्ली पहुँची। सी.एन.जी. शवदाह गृह में अंतिम संस्कार सम्पन्न हुआ जिसमें सैकड़ों भक्त शामिल हुए। भीगी आँखों से आपको भावपूर्ण श्रद्धाजंलि देते भक्तों के मन आपकी अविस्मरणीय यादों से भरे हुए थे। आपकी यादें हमेशा सभी के दिलों में रहेंगी।

जीवन क्या है प्रभु दया है, मरण है क्या बस प्रभु रज़ा है।

हमको जितना मिला है जीवन, उसको जीना एक कला है।

सब की आंख का तारा जीवन, सब को लगता प्यारा जीवन ।

दुःख-सुख में जो बनता ‘साथी’ होता है वो न्यारा जीवन ।

……. समस्त नागी परिवार

Nirankari Satsang Live

Nirankari Live

ऐसा था महान सन्त खुश्विंदर नौल Mintu Ji का प्रेरणादायक जीवन

Mintu Ji Nirankari
Mintu Ji Nirankari

सतगुरु के हरमन प्यारे, आदरनीय सुलेख साथी जी, निरंकारी कवि, लेखक और सन्त निरंकारी पंजाबी पत्रिका के सम्पादक, सतगुरु के चरणों में तोड़ निभाते हुए निरंकारमयी हो गए हैं.

शहंशाह जी से रहमतें प्राप्त निरंकारी कॉलोनी निवासी हंसमुख, मिलनसार, हरमन प्यारे, निरंकारी कवि, लेखक और सन्त निरंकारी (पंजाबी पत्रिका) के सम्पादक, श्री सुलेख साथी जी, ( Rev. Sulekh Sathi Ji ) 08 जुलाई, शनिवार को अकस्मात हृदय घात होने से निरंकार प्रभुसत्ता द्वारा प्रदत्त स्वांसों को पूर्ण कर गुरु चरणों में तोड़ निभाते हुए (16.06.1953 – 08.07.2023) नश्वर शरीर त्यागकर निरंकारमय हो गए हैं।

Sulekh Sathi Ji 16.06.1953 08.07.2023 jpg
सुलेख साथी जी 16.06.1953 – 08.07.2023

उनके पार्थिव शरीर को अन्तिम दर्शनों के लिए,10 जुलाई सोमवार को सुबह 9.30 बजे, मैरिज ग्राउंड, निरंकारी कॉलोनी में लाया गया और तदुपरांत, वहीं से 12 बजे, अन्तिम यात्रा आरम्भ होकर,12.30 बजे, निगम बोध घाट (CNG), कश्मीरी गेट, दिल्ली में सम्पन्न हुई।

सतगुरु माता सुदीक्षा जी महाराज के चरणों मे अरदास है कि समस्त परिवार पूर्व की भाँति ही आपके चरणों में लगा रहे।

धन निरंकार जी !

👇ऐसा था हमारे सतगुरु के हरमन प्यारे समर्पित सन्त, खुशविन्दर नौल ‘मिंटू जी’ का प्रेरणादायक जीवन | Inspirational Saint : Rev. Khushvinder Naul Mintu Ji 25.11.1975 to 29.06.2023👇

Khushvinder Naul Mintu Ji 25.11.195 29.06.2023 2 jpeg
Khushvinder Naul ‘Mintu Ji’ Nirankari 25.11.1975 – 29.06.2023

ऐसा था हमारे सतगुरु के हरमन प्यारे समर्पित सन्त, खुशविन्दर नौल ‘मिंटू जी’ का प्रेरणादायक जीवन

ऐसा था हमारे सतगुरु के हरमन प्यारे समर्पित सन्त, खुशविन्दर नौल ‘मिंटू जी’ का प्रेरणादायक जीवन | Inspirational Saint : Rev. Khushvinder Naul Mintu Ji 25.11.1975 to 29.06.2023

Khushvinder Naul Mintu Ji 25.11.195 - 29.06.2023

Khushvinder Naul Mintu Ji Life :

समर्पित सन्त

खुशविन्दर नौल ‘मिंटू जी’ : Rev. Khushvinder Naul Mintu Ji

(25.11.1975 29.06.2023)

Khushvinder Naul Mintu Ji

जो वी डुब्बा नाम सरोवर ओह बन्दा तर जावेगा।

कहे अवतार सुनो रे सन्तों मुंह उजला कर जायेगा।

Khushvinder Naul Mintu Ji

सर्वप्रिय सन्त खुशविन्दर नौल ‘मिंटू जी’

उजियारे के स्रोत तुझे जो पा के तुझ में खो जाता ।

कहे ‘हरदेव’ जगत में वह जन आत्म प्रकाशित हो जाता।

Khushvinder Naul Mintu Ji

Nirankari Europian Samagam

जिन्हें हम प्यार करते हैं वास्तव में वो हमें कभी नहीं छोड़ते, वो अपनी उसी उदारता और करुणा के साथ हमारे साथ होते हैं। खुशविन्दर नौल जी, जिन्हें सभी प्यार से मिंटू जी कहते थे, Khushvinder Naul Mintu Ji ने अपनी अद्वितीय दयालुता और सत्गुरु के प्रति अगाध निष्ठा से सभी के दिलों में स्थान बनाया। हर दिल अजीज, हरमन प्यारे मिंटू जी के चेहरे पर हमेशा गुरमत की चमक और सभी के लिए प्यार का भाव रहता था। अपने सम्पर्क में आने वाले हर व्यक्ति के दिल में, अपनी पहली मुलाकात में ही वे जगह बना लेते थे।

खुशविन्दर नौल जी (Khushvinder Naul Mintu Ji) का जन्म नीलोखेड़ी जिला करनाल (हरियाणा) में पिता श्री टहल सिंह जी एवं माता श्रीमती वरिन्दर कौर जी के गृह में हुआ। तीन भाई-बहन वाले परिवार का वातावरण आरंभ से ही पूरी तरह से भक्तिभाव वाला था। मिन्टू जी की आरंभिक शिक्षा नीलोखड़ी और बाद की शिक्षा भिवानी और दिल्ली में हुई। वे बचपन से ही अध्यात्म के रंग में रंगे हुए थे। खेलकूद में भी उनकी रुचि थी। बचपन से ही वे बाल संगत में नियमित रूप से जाते और सत्गुरु की शिक्षाओं को सुनते-समझते रहे।

मिंटू जी (Khushvinder Naul Mintu Ji) पर उनकी नानी श्रीमती प्रसन्न कौर जी एवं नाना सौदागर सिंह जी का बहुत प्रभाव पड़ा, जिन्होंने करनाल में निरंकारी संगत आरंभ की थी। शहंशाह जी का वहां आगमन होता रहता था। उस दौर में यद्यपि महिलाएं कम सक्रिय होती थीं परन्तु शहंशाह जी का आशीर्वाद पाकर वो कविताएं लिखतीं और प्रचार-प्रसार में भरपूर योगदान देती थीं। जब वो गुरबाणी का सुंदर गायन करतीं तो मिंटू जी बड़े ध्यान से उसका आनंद लेते थे। उस समय मिन्टू जी तबला और उनकी बहन हारमोनियम बजाती थीं। भक्ति गीत-संगीत की गहरी रुचि ने उनके अन्दर आध्यात्मिकता का भाव दृढ़ किया। नीलोखेड़ी में ही उन्हें बाउ महादेव सिंह जी से ब्रह्मज्ञान की प्राप्ति हुई । निरंकार प्रभु को अंग-संग पाकर उनकी रूह खिल उठी।

मिंटू जी के जीवन में परमात्मा का भय मानकर रहने तथा सच्चाई और अच्छाई को अपनाने का भाव बचपन से ही था। एक बार बाल सुलभ स्वभाव के कारण, साथ खेलने वाले बच्चों के साथ पडोस के अहाते में जाकर पेड़ से अमरूद तोड़ लाए। उन्होंने ऐसा कर तो दिया पर मन में निरंकार का भय वाला भाव इतना गहरा था कि अपनी गलती का तुरन्त एहसास हुआ तो घर से कपड़ा लिया और तोड़े गए अमरूदों को पेड़ की डाल से जोड़ने की कोशिश की। प्रभु से प्रेम और भय दोनों ही भाव जीवन पर्यन्त उनके अन्दर गहराई तक प्रभावी रहे।

नीलोखेड़ी में उनके पिता टहल सिंह जी की वर्कशाप मुख्य मार्ग पर थी। दिल्ली या आस-पास से आते-जाते हुए पुरातन महात्मा कुछ समय इनकी दुकान पर अवश्य रुकते और भरपूर आशीर्वाद देकर जाते। बाद में मिंटू जी माता-पिता के साथ दिल्ली आ गए। बाउ महादेव सिंह जी का निरंकारी कालोनी स्थित मकान उनका नया निवास स्थान बना, जहां भगत कोटूमल जी. राजकवि जी, सत्यार्थी जी, निर्माण जी आदि सन्तों के साथ गहरा लगाव रहा।

मिंटू जी ने घर-परिवार की जिम्मेदारियां बाखूबी निभाई और अनेक संघर्षों का सामना करते हुए जीवन को लय पर लाने में सफल हुए। वो मिशन की सेवाओं में पूरी श्रद्धा से लगे रहे। बाबा हरदेव सिंह जी, माता सविंदर हरदेव जी और वर्तमान सतगुरु माता सुदीक्षा जी का उन्हें भरपूर स्नेह आशीर्वाद मिलता रहा। इन रहमतों के मूल में उनके द्वारा विनम्र भाव से की गई सेवाएं ही थीं। कोठी की सेवाएं हो, प्रदर्शनी विभाग एकोमोडेशन कमेटी में रहकर सन्त समागम के अवसर पर की जाने वाली सेवाएं उन्होंने सभी को सच्ची निष्ठा से निभाया।

सतगुरु माता जी ने उन्हें पत्रिका प्रकाशन, इस्टेट मैनेजमेन्ट, डिजाइन स्टूडियो और मानव संसाधन विभाग के को-आर्डिनेटर के रूप में सेवा का अवसर प्रदान किया, जिसे वे पूरी लगन से निभाते रहे। मिन्टू जी देश-दूरदेश की कल्याण यात्राओं में सतगुरु बाबा हरदेव सिंह जी महाराज एवं सतगुरु माता सुदीक्षा जी महाराज के साथ शामिल होते रहे। उन्होंने सतगुरु को हमेशा सेवादारों का हित करते देखा और स्वयं भी यही प्रयास करते रहे कि हर सेवादार की हर समस्या का समाधान संभव हो सके।

जब कोविड महामारी का भयावह समय आया तब उन्होंने सत्गुरु माता जी के आशय अनुसार मानवता को राहत पहुंचाने वाले कार्यों में पूरी लगन व निर्भीकता से स्वयं को समर्पित किया। जरूरतमंदों को आक्सीजन, सिलेण्डर, मास्क, पी.पी.ई. किट, दवाईयां, लंगर आदि पहुंचाने में वे दिन रात लगे रहे।

सतगुरु माता सुदीक्षा जी ने जब निरंकारी यूथ सिम्पोजियम (NYS) के आयोजन आरंभ किए तो मिन्टू जी इससे सम्बन्धित सारी व्यवस्थाओं में लगातार लगे रहते। सत्गुरु की सेवा करने हुए उन्हें अपने आराम की लेशमात्र भी चिंता नहीं होती थी।

29 जून, 2023 को श्री खुशविन्दर नौल जी 47 वर्ष की आयु में नश्वर शरीर त्यागकर निरंकार में लीन हो गए। अपने छोटे परन्तु यादगार जीवन काल में उन्होंने अपनी कर्मठता और प्रभु पर विश्वास के बल पर जीवन के हर पल का स्वागत किया। उन्होंने अपनी अद्वितीय विनम्रता से जीवन के पल-पल को जीवन्त किया और साहसपूर्वक हर परिस्थिति का सामना किया। सतगुरु की सेवा में सदैव समर्पित उनका जीवन प्रेरणा और स्फूर्ति से भरा हुआ था।

पूरा नौल परिवार सत्गुरु एवं समस्त साध संगत के प्रति शुकराने और कृतज्ञता का भाव व्यक्त करते हुए यही अरदास करता है कि जो प्रेरणा खुशविंदर जी ने अपनी अटूट सेवाभक्ति भाव से दी, उसका हम भी अपने जीवन में अनुसरण कर पाऐं।

समस्त नौल परिवार !

Nirankari Live

Nirankari Vichar in Punjabi ਸਤਿਗੁਰੂ ਤੇ ਵਿਸ਼ਵਾਸ

Nirankari-Vichar-Satguru-Mata-Ji-2022

Nirankari Vichar in Punjabi ਜਦ ਜਦ ਭਗਤੀ ਦੀ ਗੱਲ ਚਲਦੀ ਹੈ ਤਾਂ ਇਸ ਨਾਲ ਸੰਬੰਧਿਤ ਵਿਸ਼ਵਾਸ ਅਤੇ ਆਨੰਦ ਦੀ ਗੱਲ ਵੀ ਨਾਲ-ਨਾਲ ਚਲਦੀ ਹੈ। ਵਿਸ਼ਵਾਸ ਨੂੰ ਭਰੋਸਾ, ਅਕੀਦਾ, ਯਕੀਨ ਆਦਿ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ। ਵਿਸ਼ਵਾਸ, ਸ਼ਰਧਾ, ਭਗਤੀ, ਅਨੰਦ ਅਧਿਆਤਮਿਕ ਪੌੜੀ ਦੇ ਚਾਰ ਡੰਡੇ ਹਨ। ਬ੍ਰਹਮ ਗਿਆਨ ਪ੍ਰਾਪਤੀ ਤੋਂ ਬਾਅਦ ਭਗਤ ਨੂੰ ਭਗਤੀ ਪੱਕੀ ਕਰਨ ਲਈ ਇਹਨਾਂ ਚਾਰਾਂ ਹੀ ਅਵਸਥਾਵਾਂ ਨੂੰ ਜੀਵਨ ਵਿੱਚ ਅਪਨਾਉਣਾ ਹੁੰਦਾ ਹੈ। ਜੇਕਰ ਇੱਕ ਵੀ ਇਹਨਾਂ ਵਿੱਚੋਂ ਜੀਵਨ ‘ਚ ਵਿਵਹਾਰਿਕ ਰੂਪ ਵਿੱਚ ਨਹੀਂ ਹੈ ਤਾਂ ਭਗਤ ਵਿੱਚ ਖੜ੍ਹੋਤ ਆ ਜਾਂਦੀ ਹੈ ਅਤੇ ਭਗਤ ਆਨੰਦ ਤੋਂ ਵਾਂਝਾ ਰਹਿ ਜਾਂਦਾ ਹੈ। ਜੀਵਨ ਵਿੱਚ ਸੁੰਨਾਪਨ ਰਹਿੰਦਾ ਹੈ ਅਤੇ ਇਕਾਗਰਤਾ ਧਿਆਨ ਪ੍ਰਾਪਤ ਨਹੀਂ ਹੁੰਦੀ। ਇਸ ਲਈ ਸਤਿਪੁਰਸ਼ ਹਮੇਸ਼ਾ ਤੋਂ ਹੀ ਬ੍ਰਹਮ ਬੋਧ ਹੋਣ ਤੋਂ ਬਾਅਦ ਸ਼ਰਧਾਂ ਨੂੰ ਜੀਵਨ ਦਾ ਅੰਗ ਬਣਾਉਂਦੇ ਹਨ ਜਿਸ ਨਾਲ ਵਿਸ਼ਵਾਸ ਪੈਦਾ ਹੁੰਦਾ ਹੈ।

ਸ਼ਰਧਾ ਅਤੇ ਵਿਸ਼ਵਾਸ਼ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਜੇਕਰ ਸ਼ਰਧਾ ਹੈ ਤਾਂ ਵਿਸ਼ਵਾਸ ਦੀ ਦ੍ਰਿੜਤਾ ਹੋਵੇਗੀ। ਇਸੇ ਤਰਾਂ ਜੇਕਰ ਵਿਸ਼ਵਾਸ ਹੈ ਤਾਂ ਸ਼ਰਧਾ ਮਜ਼ਬੂਤ ਹੋਵੇਗੀ। ਇਸ ਲਈ ਸ਼ਰਧਾ ਤੇ ਵਿਸ਼ਵਾਸ ਦਾ ਆਪਸ ਵਿੱਚ ਗਹਿਰਾ ਸੰਬੰਧ ਹੈ। ਵਿਸ਼ਵਾਸ ਤੋਂ ਬਿਨਾ ਸ਼ਰਧਾ ਉਤਪੰਨ ਨਹੀਂ ਹੁੰਦੀ ਅਤੇ ਸ਼ਰਧਾਂ ਤੋਂ ਬਿਨਾ ਵਿਸ਼ਵਾਸ ਪੈਦਾ ਨਹੀਂ ਹੁੰਦਾ।

Nirankari Vichar Saturu Mata Sudiksha Ji
nirankari vichar in punjabi

ਇਸੇ ਕਰਕੇ ਵਿਸ਼ਵਾਸ ਨੂੰ ਭਗਤੀ ਦਾ ਸਤੰਭ ਮੰਨਿਆਂ ਜਾਂਦਾ ਹੈ। ਜਦੋਂ ਗੁਰਸਿੱਖ ਆਪਣੇ ਸਤਿਗੁਰੂ ਨੂੰ ਆਪਣਾ ਸਭ ਕੁੱਝ ਅਰਪਣ ਕਰ ਦਿੰਦਾ ਹੈ ਅਤੇ ਨਿਸ਼ਕਾਮ ਭਾਵ ਨਾਲ ਕਰਮ ਕਰਦਾ ਜਾਂਦਾ ਹੈ ਤਾਂ ਸਤਿਗੁਰੂ ਵੀ ਉਸ ਗੁਰਸਿੱਖ ਦੀ ਖ਼ਾਲੀ ਬੋਲੀ ਨੂੰ ਭਰ ਕੇ ਮਾਲਾ-ਮਾਲ ਕਰ ਦਿੰਦਾ ਹੈ। ਸਤਿਗੁਰੂ ਸ੍ਰਿਸ਼ਟੀ ਤੇ ਇਕੱਲਾ ਹੀ ਸਭ ਕੁੱਝ ਹੁੰਦਾ ਹੈ। ਇਸ ਦੀ ਮੁੱਠੀ ਖੁੱਲ੍ਹਦੀ ਹੈ ਤਾਂ ਸਾਰੇ ਸੰਸਾਰ ਦੀ ਰਚਨਾ ਹੋ ਜਾਂਦੀ ਹੈ ਅਤੇ ਮੁੱਠੀ ਬੰਦ ਕਰਨ ਤੇ ਪੂਰੀ ਸ੍ਰਿਸ਼ਟੀ ਦੀ ਹਰ ਵਸਤੂ, ਪੂਜਾ ਆਦਿ ਇਸੇ ਵਿੱਚ ਸਮਾ ਜਾਂਦੀ ਹੈ।

ਜਿਹੜੇ ਭਗਤਾਂ ਦਾ ਵਿਸ਼ਵਾਸ ਸਤਿਗੁਰੂ ਤੇ ਪੱਕਾ ਹੋ ਜਾਂਦਾ ਹੈ, ਉਸ ਨੂੰ ਭਗਤਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਜਿਵੇਂ ਕਿ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਪੱਕਾ ਜਿਹਦਾ ਤੇ ਕਿਵਾਸ ਹੋ ਗਿਆ, ਭਗਤਾਂ ਦੀ ਗਿਣਤੀ ਇਸ ‘ਚ ਗਿਆ। ਜਿਵੇਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਭਗਤ ਭਾਈ ਬਚਿੱਤਰ ਸਿੰਘ ਦੀ ਉਦਾਹਰਣ ਹੈ ਕਿ ਬਚਿੱਤਰ ਸਿੰਘ ਸਰੀਰਕ ਰੂਪ ਵਿੱਚ ਕਮਜ਼ੋਰ ਸੀ ਪਰ ਸਤਿਗੁਰੂ ਦਾ ਆਦੇਸ਼ ਮਸਤ ਹਾਥੀਂਨੂੰ ਮਾਰਨ ਲਈ ਆਇਆ ਤਾਂ ਆਪਣੀ ਹੀ ਜਿਤ ਛੱਡ ਕੇ ਹਾਥੀ ਨੂੰ ਮਾਰਨ ਲਈ ਤੁਰ ਪਿਆ ਅਤੇ ਹਾਕੀ ਨੂੰ ਮਾਰ ਦਿੱਤਾ ਕਿਉਂਕਿ ਭਾਈ ਬਚਿੱਤਰ ਸਿੰਘ ਨੂੰ ਇਹ ਯਕੀਨ ਸੀ ਕਿ ਕਰਨ ਕਰਾਵਣ ਵਾਲਾ ਤਾਂ ਸਤਿਗੁਰੂ ਹੈ ਮੇਰਾ ਤਾਂ ਸਿਘ ਨਾਮ ਅਤੇ ਸਰੀਰ ਇਸਤੇਮਾਲ ਕੀਤਾ ਜਾ ਰਿਹਾ ਹੈ ਬਾਕੀ ਕੰਮ ਤਾਂ ਸਤਿਗੁਰੂ ਆਪ ਹੀ ਕਰ ਰਿਹਾ ਹੈ।

nirankari vichar in punjabi

ਇਸੇ ਕਰਕੇ ਸਤਿਪੁਰਸ਼ਾਂ ਦਾ ਮੰਨਣਾ ਹੈ ਕਿ ਜਦੋਂ ਸਤਿਗੁਰੂ ਖੁਸ਼ ਹੁੰਦਾ ਹੈ ਤਾਂ ਖੁਸ਼ੀ ਦਾ ਹਲ ਸੇਵਾ ਬਖਸ਼ਦਾ ਹੈ ਅਤੇ ਸੇਵਾ ਦਾ ਫਲ ਮੂਰਤੀ ਹੈ। ਜਿਸ ਨਾਲ ਗੁਰਸਿੱਖ ਭਾਵਨਾ ਰੂਪੀ ਜਲ ਨਾਲ ਭਰੇ ਸੰਸਾਰ ਸਾਗਰ ਭਵਜਲ ਸਾਗਰ ਤੋਂ ਸਹਿਜ ਹੀ ਭਰ ਜਾਂਦਾ ਹੈ। ਵਿਸ਼ਵਾਸ ਦੀ ਇਹ ਕੁੜੀ ਭਗਤੀ ਨੂੰ ਪਰਿਪੱਕ ਕਰਦੀ ਹੈ ਅਤੇ ਨੰਦ ਦਾ ਸ੍ਰੋਤ ਬਣਦੀ ਹੈ। ਇਸੇ ਕਰਕੇ ਸੌ ਸਕਦਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਵਿਸ਼ਵਾਸ ਹੀ ਇਨਸਾਨ ਹੈ ਅਤੇ ਵਿਸ਼ਵਾਸ ਹੀ ਭਗਵਾਨ ਹੈ।

ਗੁਰਸਿੱਖੀ ਜੀਵਨ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਸਤਿਗੁਰੂ ਤੇ ਸ਼ਰਧਾ, ਭਗਤੀ ‘ਤੇ ਸ਼ਿਕਾਰ ਨੂੰ ਪੇਕਾ ਕਰਵਾਉਂਦੀਆਂ ਹਨ। ਆਪਣੀ ਸੂਝ ਦੀ ਹੀ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹੇਗਾ ਕਿ ਇੱਕ ਪਰਿਵਾਰ ਵਿੱਚ ਇੱਕ ਬੱਚੀ ਨੇ ਜਨਮ ਲਿਆ। ਜਨਮ ਤੋਂ ਚੋਰੀ ਬੜੀ ਕਮਜ਼ੋਰ ਪੈਦਾ ਹੋਈ ਸੀ। ਪੌਦਾ ਹੁਣ ਤੇ ਦੂਜੇ ਦਿਨ ਹੀ ਬੱਚੀ ਦਾ ਆਪ੍ਰੇਸ਼ਨ ਕਰਨਾ ਪਿਆ ਕਿਉਂਕਿ ਉਸ ਦੀ ਲੇਟਰਿਨ ਧੁੰਨੀ ਰਾਹੀਂ ਆ ਰਹੀ ਸੀ। ਡਾਕਟਰਾਂ ਨੇ ਜੀ ਨੂੰ ਦੇ ਦਿਨ ਹਸਪਤਾਲ ਰੱਖ ਕੇ ਬੱਚੀ ਦੇ ਮਾਤਾ-ਪਿਤਾ ਨੂੰ ਵਿਚ ਰਹਿ ਕੇ ਭੇਜ ਦਿੱਤਾ ਕਿ ਇਸ ਦੀ ਘਰ ਵਿੱਚ ਹੀ ਸੇਵਾ ਕਰ ਸਓ ਕਿਉਂਕਿ ਇਸ ਨੇ ਸਿਰਾਂ ਦੇ ਕੁ ਦਿਨ ਤੱਕ ਹੀ ਹਿੰਦਾ ਰਹਿਣਾ ਹੈ। ਬੰਦੀ ਨੂੰ ਘਰ ਲਿਆਂਦਾ ਗਿਆ। ਬੱਚੀ ਦੀ ਨਾਨੀ ਨੇ ਮਹਾਤਮਾ ਨੂੰ ਹਨ ਕਰਕੇ ਦੱਸਿਆ ਕਿ ਬੱਚੀ ਨੇ ਜਨਮ ਲਿਆ ਹੈ ਅਤੇ ਅਜਨ ਵਾਲੀ ਸਾਰੀ ਘਟਨਾ ਦਾ ਵਰਨਣ ਕਰਦਿਆਂ ਹੋਇਆ ਡਾਕਟਰ ਦੁਆਰਾ ਦੇਖੋ ਜੀਵਨ ਸਮੇਂ ਸੀਮਾਂ ਜਦੋਂ ਵੀ ਰੋ ਕੇ ਦੱਸਿਆ।

ਮਧਰਮਾ ਨੇ ਨਾਨੀ ਨੂੰ ਸਤਿਗੁਰੂ ਤੇ ਭਰਜਾ ਰੱਖਣ ਅਤੇ ਹੌਂਸਲਾ ਵਧਾਉਂਦਿਆਂ ਕਿਹਾ ਕਿ ਇਸ ਖੋਜੀ ਨੂੰ ਬਰਨਾਮਿਤ ਪਿਓ, ਸਾਰੇ ‘ਚ ਕਿਹਾ ਕਰੇਗਾ। ਨਾਨੀ ਨੇ ਕਿਹਾ ਕਿ ਡਾਕਟਰ ਨੇ ਪਾਣੀ ਪਿਲਾਉਣਾ ਮਨਾ ਕੀਤਾ ਹੈ ਤਾਂ ਮਹਾਤਮਾ ਨੇ ਕਿਹਾ ਕਿ ਤੁਸੀਂ ਚਰਨਾਮਿਤ ਪਿਤਾਉਣਾ ਹੈ, ਪਾਣੀ ਨਹੀਂ। ਦਾ ਪਾਤਰ ਤੇ ਠੀਕ ਵਨ ਵਾਲਾ ਹੈ। ਮਹਾਤਮਾਂ ਦੇ ਆਦੇਸ਼ਾਂ ਮੁਤਾਬਿਕ ਬਰਨਾਮਿਤ ਕਿਤਾਇਆ ਗਿਆ। ਜਥੇ ਸਮੇਂ ਬਾਅਦ ਪੰਮੀ ਨੂੰ ਰਾਸ਼ਟਰ ਕੁਲ ਫਿਰ ਚੌਥੀਅਰ ਬਣਾਉਣ ਲਈ ਲਿਜਾਇਆ ਗਿਆ। ਡਾਕਟਰ ਬੱਚੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਮਰਨ ਵਾਲੀ ਸੋਚੀ ਠੀਕ ਕਿਵੇਂ ਹੋ ਗਈਲ ਇਹ ਗਿਆ ਤਾਂ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਸਤਿ ਤੇ ਯਕੀਨ ਅਤੇ ਜਰਨਾਸਿਤ ਦੀ ਸਾਰੀ ਘਟਨਾ ਕਟਰ ਨੂੰ ਦੇਸੀ ਜਿਸ ਨਾਲ ਡਾਕਟਰ ਨੇ ਮੁਕਤ ਹੋ ਕੇ ਉਸ ਫੌਜੀ ਦੀ ਇਲਾਜ ਮੁਫ਼ਤ ਕੀਤਾ ਅਤੇ ਉਹ ਪੰਛੀ ਹੁਣ ਨਹੀਂ ਜਮਾਤ ਦੀ ਵਿਦਿਆਰਥਣ ਹੈ। ਐਸਾ ਹਮਲਿਆਂ ਅਤੇ ਦ੍ਰਿੜ ਦੇ ਪ੍ਰਤੀ ਐਸਾ ਫ਼ਰਮਾਨ ਹੈ ਕਿ-

ਸਾਸੋਂ ਕੀ ਸ਼ਕਤੀ ਭੀ ਤੂ ਹੈ, ਸ਼ਕਤੀ ‘ਚ ਧੜਕਨ ਕੀ ਭੀ।

ਤੂੰ ਹੀ ਹੈ ਵਿਸ਼ਵਾਸ ਕੀ ਸ਼ਕਤੀ ਸ਼ਕਤੀ ਹੈ ਤੂ ਮਨ ਭੀ ਤੀ।

ਅਜਿਹਾ ਸਤਿਗੁਰੂ ਤੇ ਦ੍ਰਿੜ ਵਿਸ਼ਵਾਸ ਕਿ ਸਭ ਕੁੱਝ ਕਰਨ ਕਰਾਉਣ ਵਾਲਾ ਤਾਂ ਖੁਦ ਆਪ ਸਤਿਗੁਰੂ ਨਿਰੰਕਾਰ ਹੀ ਹੈ। ਮਾਰਨਾ ਬਣ ਸਭ ਇਸ ਦੇ ਹੱਥ ਹੈ। ਜਿਸ ਨੂੰ ਨਿਰੰਕਾਰ ਸਤਿ ਕਵਣ ਬਾਰੇ ਉਸ ਨੂੰ ਕਈ ਮਰ ਨਹੀਂ ਸਕਦਾ ਅਤੇ ਜਿਸ ਨੂੰ ਇਹ ਮਾਰਨਾ ਚਾਹੇ ਉਸ ਨੂੰ ਸੰਸਾਰ ਦੀ ਕਈ ਸ਼ਕਤੀ ਸਚਾਅ ਨਹੀਂ ਸਕਦੀ ।

ਮਨੁੱਖੀ ਸਮਾਜ ਵਿੱਚ ਅਨੇਕਾਂ ਪ੍ਰਕਾਰ ਦੇ ਵਿਸ਼ਵਾਸ ਪਾਏ ਜਾਂਦੇ ਹਨ ਜਿਵੇਂ ਵਿੱਤੀਵਾਦੀ ਵਿਸ਼ਵਾਸ ਪਲਾਇਨ ਦੀ ਵਿਸ਼ਵਾਸ, ਅੰਧ ਵਿਸ਼ਵਾਸ, ਸਧਾਰਣ ਵਿਸ਼ਵਾਸ ਅਤੇ ਦ੍ਰਿੜ ਵਿਸ਼ਵਾਸ ਦਿ ਜਿਵੇਂ ਕਿ ਆਮ ਹੀ ਕਿਹਾ ਜਾਂਦਾ ਸੀ ਕਿ ਬਾਕੀ ਸਤੇ ਵਿਸ਼ਵਾਸ ਇਸ ਉਦਾਹਰਣ ਦੀ ਤਰ੍ਹਾਂ ਹੀ ਹਨ ਕਿ ਜਿਵੇਂ ਇਕ ਕੰਵਲ ਦਤ ਜਦੋਂ ਸਵੇ! ਆਪਣੀ ਯਾਤਰਾ ਸ਼ੁਰੂ ਕਰਦਾ ਹੈ ਅਤੇ ਜਧਾ ਦਿਨ ਉਸ ਤੋਹਨ ਦੇ ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਅਤੇ ਇਹ ਵਿਸ਼ਵਾਸ ਕਰਦਾ ਹੈ ਕਿ ਅੱਜ ਤਾਂ ਉਸ ਨੇ ਬਹੁਤ ਦੀ ਯਾਤਰਾ ਤੈਅ ਕੀਤੀ ਹੈ ਪਰ ਜਦੋਂ ਸ਼ਾਮ ਨੂੰ ਉਸ ਦੀਆਂ ਔਖਾਂ ਤੇ ਪੈਰੀਂ ਲੱਗਦੀ ਹੈ ਤਾਂ ਆਪਣੇ ਆਪ ਨੂੰ ਉਥੇ ਦਾ ਉਥੇ ਹੀ ਖੜਾ ਪਾਉਂਦਾ ਹੈ। ਪਹਿਲਾਂ ਤਾਂ ਕਿਉਂ ਨਾ ਹੋਇਆ। ਇਸੇ ਕਰਕੇ ਸਤਿਪੁਰਸ਼, ਦਿੜ ਵਿਸ਼ਵਾਸ ਤੇ ਬ੍ਰਹਮ ਗਿਆਨ ਪ੍ਰਾਪਤੀ ਤੋਂ ਬਾਅਦ ਬਣਦਾ ਹੈ, ਨੂੰ ਪਹਿਲ ਦਿੰਦੇ ਹਨ ਅਤੇ ਅਪਨਾਉਂਦੇ ਹਨ ਕਿਉਂਕਿ ਸਤਿਪੁਰਸ਼ ਸੋਚ ਦੇ ਧਾਰਣੀ ਹੁੰਦੇ ਹਨ ਅਤੇ ਸੱਚ ਨੂੰ ਹੀ ਅਪਨਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਜਿੱਥੇ ਉਹ ਆਪ ਅਕੀਦਾ ਰੱਖਦੇ ਹਨ ਉਥੇ ਉਹ ਹੋਰਨਾ ਲਈ ਵੀ ਅਜਿਹੀ ਮਿਸਾਲ ਬਣਦੇ ਹਨ, ਜਿਸ ਨਾਲ ਦੂਜਿਆਂ ਦਾ ਵੀ ਵਿਸ਼ਵਾਸ ਪੱਕਾ ਹੁੰਦਾ ਹੈ। ਜਿਵੇਂ ਇੱਕ ਵਾਰ ਬਾਬਾ ਗੁਰਬਚਨ ਸਿੰਘ ਜੀ ਸਿਕੰਦਰਾਬਾਦ ਗਏ। ਉਥੇ ਸਤਿਸੰਗ ਵਿੱਚ ਇੱਕ ਮਹਾਤਮਾ ਨੇ ਅਰਦਾਸ ਕੀਤੀ ਕਿ ਬਾਬਾ ਜੀ ਸਾਡੇ ਘਰ ਸੰਤਾਨ ਨਹੀਂ ਹੈ। ਇਸ ਤੋਂ ਬਾਬਾ ਜੀ ਨੇ ਕਿਹਾ ਕਿ ਵਰਦੀ ਪਹਿਨ ਲਓ। ਇਕ ਹੋਰ ਭੈਣ ਨੇ ਵੀ ਅਰਦਾਸ ਕੀਤੀ ਕਿ ਬਾਬਾ ਜੀ ਸਾਡੇ ਘਰ ਵੀ ਸੰਤਾਨ ਨਹੀਂ ਹੈ। ਬਾਬਾ ਜੀ ਨੇ ਉਸ ਨੂੰ ਵੀਕਿਹਾ ਕਿ ਵਰਦੀ ਪਹਿਨ ਲਓ।

ਅਗਲੀ ਵਾਰ ਜਦੋਂ ਬਾਬਾ ਜੀ ਦੁਬਾਰਾ ਆਏ ਤਾਂ ਦੋਨ ਆਪਣੇ ਆਪਣੇ ਬੱਚੇ ਗੋਦ ਵਿੱਚ ਲੈ ਕੇ ਨਮਸਕਾਰ ਕਰਨ ਲਈ ਆਏ ਤੇ ਕਿਹਾ ਕਿ ਬਾਬਾ ਜੀ ਤੁਹਾਡੇ ਆਦੇਸ਼ ਅਨੁਸਾਰ ਅਸੀਂ ਵਰਦੀ ਪਹਿਨ ਲਈ ਸੀ। ਬਾਬਾ ਜੀ ਬਹੁਤ ਖੁਸ਼ ਹੋਏ। ਇਹਕੋਈ ਚਮਤਕਾਰ ਨਹੀਂ ਬਲਕਿ ਬਚਨ ਮੰਨਣ ਦੀ ਗੱਲ ਸੀ।

“ਇਸ ਲੀਏ ਕਹਾ ਗਯਾ ਹੈ ਕਿ ਜੇ ਗੁਰੂ ਕੇ ਵਚਨ ਕੇ ਮਾਨ ਕਰ ਸਤਿਗੁਰੂ ਪਰ ਵਿਸ਼ਵਾਸ ਕਰਤੇ ਹੈਂ ਵਹ ਵਚਨ ਅੰਮ੍ਰਿਤ ਫਲਦਾਈ ਔਰ ਸੁਖਦਾਈ ਹੋ ਜਾਤੇ ਹੈ”

ਇਸ ਪ੍ਰਤੀ ਵੀ ਐਸਾ ਫ਼ਰਮਾਨ ਹੈ ਕਿ

ਰਹਿਬਰ ਪਰ ਵਿਸ਼ਵਾਸ ਹੈ ਤੋਂ ਰਾਹੀ ਮੰਜ਼ਿਲ ਪਾਤਾ ਹੈ।

ਵਰਨਾ ਠੋਕਰ ਹੀ ਮਿਲਤੀ ਹੈ ਰਾਹ ਭਟਕਤਾ ਜਾਤਾ ਹੈ। (ਸੰ.ਹ.ਬ.ਸ.ਨੰ.47)

ਇਸ ਲਈ ਸਤਿਗੁਰੂ ਦੀ ਰਹਿਮਤ ਹੀ ਗੁਰਸਿੱਖੀ ਜੀਵਨ ਦਾ ਆਧਾਰ ਹੈ। ਸਤਿਗੁਰੂ ਦੀ ਰਹਿਮਤ ਤਾਂ ਗਿਆਨ ਪ੍ਰਾਪਤੀ ਤੋਂ ਬਾਅਦ ਗੁਰਸਿਖ ਤੇ ਬਰਸਦੀ ਰਹਿੰਦੀ ਹੈ ਪਰ ਗੁਰਸਿੱਖ ਵਿੱਚ ਹੀ ਕਈ ਵਾਰ ਐਸੀ ਰਹਿਮਤ ਪ੍ਰਾਪਤ ਕਰਨ ਦੀ ਕਮੀ ਹੁੰਦੀ ਹੈ ਕਿਉਂਕਿ ਜਦੋਂ ਗੁਰਸਿੱਖ ਡੋਲਦਾ ਹੈ ਤਾਂ ਵਿਸ਼ਵਾਸ ਵਿਚ ਕਮੀ ਹੁੰਦੀ ਹੈ। ਜਿਸ ਨਾਲ ਇਹ ਰਹਿਮਤਾ ਦਾ ਭੰਡਾਰ ਪ੍ਰਾਪਤ ਕਰਨ ਤੋਂ ਖੁੰਝ ਜਾਂਦਾ ਹੈ। ਗੁਰਸਿੱਖੀ ਜੀਵਨ ਵਿੱਚ ਸਤਿਗੁਰੂ ਤੇ ਦ੍ਰਿੜ ਨਿਸ਼ਚਾ ਹੋਣਾ ਜ਼ਰੂਰੀ ਹੈ ਤਾਂ ਹੀ ਰਹਿਮਤਾਂ ਦਾ ਪਾਤਰ ਬਣਦਾ ਹੈ। ਐਸਾ ਦ੍ਰਿੜ ਨਿਸ਼ਚਾ ਪ੍ਰਾਪਤ ਕਰਨ ਲਈ ਸਤਿਗੁਰੂ ਦੀ ਸੰਗਤ ਅਰਥਾਤ ਸਤਿਸੰਗ ਕਰਨਾ ਜ਼ਰੂਰੀ ਹੈ। ਅਗਰ ਗੁਰਸਿੱਖ ਐਸਾ ਕਰਮ ਨਹੀਂ ਕਰਦਾ ਤਾਂ ਉਸ ਵਿੱਚ ਆਪਣੇ ਆਪ ਤਰੁੱਟੀਆਂ ਆ ਜਾਂਦੀਆਂ ਹਨ। ਸੰਕਾਵਾਂ ਅਤੇ ਵਾਸਨਾਵਾਂ ਨਾਲ ਮਨ ਮੇਲਾ ਹੋ ਜਾਂਦਾ ਹੈ। ਲੇਕਿਨ ਮਨ ਦੀ ਇਹ ਮੈਲ ਸਿਰਫ਼ ਗੁਰੂ ਦੇ ਦਰਸ਼ਨ ਨਾਲ ਹੀ ਧੁਲਦੀ ਹੋ ਕਿਉਂਕਿ ਸਤਿਗੁਰੂ ਹੀ ਸਭ ਸ਼ੰਕਾਵਾਂ ਦਾ ਨਾਸ਼ ਕਰਦਾ ਹੈ।

ਜਿਵੇਂ- ਵੱਖ-ਵੱਖ ਪ੍ਰਕਾਰ ਦੀਆਂ ਸੰਕਾਵਾਂ ਅਤੇ ਵਾਸਨਾਵਾਂ ਦੀ ਅਸਲੀਅਤ ਦਾ ਹੱਲ ਹੋ ਕੇ ਵਾਸਤਵਿਕਤਾ (ਸੱਚ) ਵਿੱਚ ਵਾਸ ਹੋਣਾ ਹੀ ਵਿਸ਼ਵਾਸ ਅਖਵਾਉਂਦਾ ਹੈ ਜਿਸ ਨਾਲ ਗੁਰਸਿੱਖ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਭੌਤਿਕਤਾਵਾਦ (ਮਾਇਆ) ਕੀ ਹੈ ਅਤੇ ਅਧਿਆਤਮਵਾਦ (ਬ੍ਰਹਮ) ਕੀ ਹੈ? ਦੋਨਾਂ ਦਾ ਅੰਤਰ ਸਮਝ ਵਿੱਚ ਆਉਂਦਾ ਹੈ। ਜਿਸ ਨਾਲ ਉਹ ਪੂਰਨ ਤੌਰ ਤੇ ਸਤਿਗੁਰ ਦਾ ਸ਼ੁਕਰਗੁਜ਼ਾਰ ਹੁੰਦਾ ਹੈ। ਨਾਲ-ਨਾਲ ਇਹ ਗੱਲ ਵੀ ਸਮਝ ਵਿੱਚ ਆਉਂਦੀ ਹੈ ਕਿ ਅਕੀਦਾ, ਵਿਸ਼ਵਾਸ ਦਾ ਹੋਣਾ ਅਤੇ ਵਿਸ਼ਵਾਸ ਕਰਨਾ ਦੋਨੋਂ ਅਲੱਗ-ਅਲੱਗ ਹਨ।

ਵਿਸ਼ਵਾਸ ਕਰਨਾ ਇੱਕ ਕਿਰਿਆ ਹੈ ਅਤੇ ਵਿਸ਼ਵਾਸ਼ ਦਾ ਹੋਣਾ ਨਿਸਚਿੰਤਤਾ ਸੁਭਾਵਿਕ ਅਰਥਾਤ ਸਹਿਜ ਹੈ। ਇਸ ਵਿੱਚ ਦ੍ਰਿੜਤਾ ਅਤੇ ਪਕਿਆਈ ਹੁੰਦੀ ਹੈ। ਐਸਾ ਵਿਸ਼ਵਾਸ ਅਸਥਿਰਤਾ ਤੇ ਸਥਿਰਤਾ ਪ੍ਰਦਾਨ ਕਰਦਾ ਹੈ ਪਰ ਸ਼ੰਕਾਵਾਂ, ਭਰਮ-ਭੁਲੇਖੇ ਗੁਰਸਿੱਖ ਦੀ ਅਵਸਥਾ ਨੂੰ ਅਸਥਿਰ ਕਰਦੇ ਹਨ ਜਦਕਿ ਯਕੀਨ ਭਰੋਸੇ ਨਾਲ ਸ਼ਰਧਾ ਤੇ ਵਿਸ਼ਵਾਸ ਪੱਕਾ ਹੋ ਕੇ ਭਗਤੀ ਭਰਿਆ ਜੀਵਨ ਹੋਣ ਨਾਲ ਆਨੰਦ ਦੀ ਪ੍ਰਾਪਤੀ ਹੁੰਦੀ ਹੈ।

ਸਾਰੀ ਸ੍ਰਿਸ਼ਟੀ ਦਾ ਆਧਾਰ ਦੇਖਿਆ ਜਾਏ ਤਾਂ ਵਿਸ਼ਵਾਸ ਹੀ ਨਿਕਲਦਾ ਹੈ। ਭੌਤਿਕ ਪੱਖ ਅਰਥਾਤ ਵਿਗਿਆਨ ਨੇ ਵੀ ਅਨੇਕਾਂ-ਅਨੇਕਾਂ ਭਰਮਾਂ-ਭੁਲੇਖਿਆਂ-ਅਗਿਆਨਤਾ ਨੂੰ ਦੂਰ ਕੀਤਾ ਹੈ। ਜਿਸ ਨਾਲ ਅੰਧ ਵਿਸ਼ਵਾਸ ਸਮਾਪਤ ਹੋਇਆ ਹੈ ਅਤੇ ਪੁਰਾਣੇ ਸਮੇਂ ਤੋਂ ਚਲਦੀਆਂ ਆ ਰਹੀਆਂ ਰੂੜੀਵਾਦੀ ਪ੍ਰੰਪਰਾਵਾਂ ਤੋਂ ਮੁਕਤੀ ਹਾਸਿਲ ਹੋਈ ਹੈ। ਐਸਾ ਦ੍ਰਿੜ ਅਕੀਦਾਂ ਹੀ ਭਗਤਜਨ ਨੂੰ ਪ੍ਰੇਮ, ਸ਼ਾਂਤੀ, ਧੀਰਜ ਅਤੇ ਆਨੰਦ ਪ੍ਰਦਾਨ ਕਰਦੀ ਹੈ। ਜਿਸ ਨਾਲ ਭਗਤਜਨ ਨੂੰ ਪਾਰਬ੍ਰਹਮ ਦਾ ਸੁਭਾਅ ਸਹਿਜ, ਸ਼ਾਂਤ ਅਤੇ ਠਹਿਰਿਆ ਹੋਇਆ ਸਥਿਰ ਅਨੁਭਵ ਹੁੰਦਾ ਹੈ। ਇਸ ਪ੍ਰਤੀ ਵੀ ਐਸਾ ਫ਼ੁਰਮਾਨ ਹੈ ਕਿਈਸਵਰੀ ਸੁਭਾਵ ਵਿੱਚ ਸਾਂਝੀ ਹੋ ਜਾਓ। ਇਸੇ ਕਰਕੇ ਆਪਣੇ ਵੱਲੋਂ ਵੱਡਾ ਯਤਨ ਕਰਕੇ ਆਪਣੀ ਨਿਹਚਾ ਨਾਲ, ਨੇਕੀ ਨਾਲ ਗਿਆਨ, ਗਿਆਨ ਨਾਲ ਸੰਜਮ, ਸੰਜਮ ਨਾਲ ਧੀਰਜ, ਧੀਰਜ ਨਾਲ ਭਗਤੀ, ਭਗਤੀ ਨਾਲ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ। ਕਿਉਂਕਿ ਇਹ ਗੁਣ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ। ਪਰ ਜਿਸ ਵਿੱਚ ਇਹ ਗੁਣ ਨਹੀਂ ਉਹ ਅੰਨਾ ਹੈ ਅਤੇ ਉਸ ਨੂੰ ਮੋਟਾ ਦਿਖਾਈ ਦਿੰਦਾ ਹੈ। (ਪਵਿੱਤਰ ਬਾਈਬਲ ਪੱਤਰਸ ਦਾ ਦੂਜਾ ਪੱਤਰ 1:59)

ਇਸ ਤਰਾਂ ਗਿਆਨ, ਸ਼ਰਧਾ, ਭਗਤੀ, ਵਿਸ਼ਵਾਸ ਇਕੱਠੇ ਹੋ ਜਾਂਦੇ ਹਨ ਤਾਂ ਭਗਤ ਆਨੰਦ ਅਵਸਥਾ ਗ੍ਰਹਿਣ ਕਰਦਾ ਹੈ। ਸਭ ਪਾਸੇ ਨੂਰ ਹੀ ਨੂਰ ਦਿਖਾਈ ਦਿੰਦਾ ਹੈ। ਨਿੱਤ (ਪਾਰਬ੍ਰਹਮ) ਅਤੇ ਅਨੰਤ (ਮਾਇਆ) ਅਰਥਾਤ ਸਤਿ ਅਤੇ ਅਸਤਿ ਦੇ ਭੇਦ ਨੂੰ ਜਾਣ ਜਾਂਦਾ ਹੈ। ਇਸ ਇੱਕ ਪਾਰਬ੍ਰਹਮ ਵਿੱਚ ਅਭੇਦ ਹੋ ਕੇ ਇਸ ਵਿੱਚ ਹੀ ਨਿਵਾਸ ਕਰਦਾ ਹੈ।

ਇਹ ਹੀ ਭਗਤ ਦਾ ਆਪਣਾ ਅਸਲੀ ਰੂਪ ਹੈ ਜੋ ਇਸ ਠਹਿਰੇ ਹੋਏ ਸਥਿਰ ਸੱਤਾ ਦਾ ਹੈ। ਇਸ ਦਾ ਖੁਲਾਸਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਰਚੁਅਲ ਪ੍ਰੋਗਰਾਮ ਰਾਹੀਂ 5 ਸਤੰਬਰ 2021 ਨੂੰ ਆਪਣੇ ਪ੍ਰਵਚਨਾਂ ਵਿੱਚ ਇਸ ਤਰ੍ਹਾਂ ਕੀਤਾ ਕਿ

“ਕਿਸੇ ਤਰ੍ਹਾਂ ਜਦ ਇਨਸਾਨ ਪ੍ਰਮਾਤਮਾਂ ਦੀ ਸਮਝ ਪ੍ਰਾਪਤ ਕਰ ਲੈਂਦਾ ਹੈ ਕਿ ਸਾਰਿਆਂ ਦੀ ਰਚਨਾ ਇੱਕ ਈਸ਼ਵਰ ਤੋਂ ਹੋਈ ਹੈ। ਫਿਰ ਇਸ ਨਾਲ ਜੁੜ ਕੇ ਇਸ ਦੇ ਅਨੁਰੂਪ ਹੀ ਜੀਵਨ ਜੀਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਕੇਂਦਰ ਅਤੇ ਕੁਦਰਤ ਨਾਲ ਸੰਬੰਧਿਤ ਅਨੇਕਾਂ ਅਜਿਹੇ ਪਹਿਲੂ ਹਨ ਜਿਸ ਦਾ ਜਵਾਬ ਹੁਣ ਵੀ ਵਿਗਿਆਨਿਕਾਂ ਦੇ ਕੋਲ ਨਹੀਂ ਹੈ। ਇੰਝ ਹੀ ਅਧਿਆਤਮਿਕਤਾ ਦੀ ਗੱਲ ਹੈ ਕਿ ਇੱਕ ਪ੍ਰਮਾਤਮਾ ਨੇ ਇਹ ਰਚਨਾ ਬਣਾਈ ਹੈ। ਭਾਵ ਕਿ ਜੋ ਕੁੱਝ ਨਹੀਂ ਹੈ ਉਹ ਹੀ ਸਭ ਕੁੱਝ ਹੈ ਅਤੇ ਜੋ ਇਨਸਾਨ ਇਸ ਦਾ ਬੋਧ ਕਰ ਲੈਂਦੇ ਹਨ ਉਹ ਸਮਝ ਜਾਂਦੇ ਹਨ। ਕਿ ਰਚਨਹਾਰ ਅਤੇ ਇਸ ਦੀ ਰਚਨਾ ਵਿੱਚ ਕੋਈ ਅੰਤਰ ਨਹੀਂ ਹੈ। ਬ੍ਰਹਮ ਦੀ ਜਾਣਕਾਰੀ ਹੀ ਬ੍ਰਹਮਗਿਆਨ ਹੈ, ਜਿਵੇਂ ਹੀ ਇਹ ਗੱਲ ਇਨਸਾਨ ਦੇ ਹਿਰਦੇ ਵਿੱਚ ਆ ਜਾਂਦੀ ਹੈ ਫਿਰ ਬ੍ਰਹਮਗਿਆਨੀ ਆਪ ਹੀ ਨਿਰੰਕਾਰ ਹੋ ਜਾਂਦਾ ਹੈ। ਸੰਤਾਂ ਨੇ ਹਮੇਸ਼ਾ ਇਹ ਹੀ ਸਮਝਾਇਆ ਕਿ ਸਤਿਸੰਗ ਦੀ ਭੂਮਿਕਾ ਹਮੇਸ਼ਾ ਅਹਿਮ ਰਹੀ ਹੈ। ਸੰਤਮਤਿ ਵਾਲੇ ਜਿੰਨਾਂ ਸਾਡੇ ਅੰਗ-ਸੰਗ ਰਹਿਣਗੇ ਅਸੀਂ ਆਪਣੇ ਵਿਸ਼ਵਾਸ ਨੂੰ ਓਨਾਂ ਹੀ ਪੱਕਾ ਕਰ ਸਕਾਂਗੇ।” Sant Nirankari Mission

ਐਸੀਆਂ ਸਭ ਅਵਸਥਾਵਾਂ ਅਤੇ ਕਿਰਿਆਵਾਂ ਦਾ ਗਿਆਨ ਪੂਰਨ ਸਤਿਗੁਰੂ ਪਾਸੋਂ ਪ੍ਰਾਪਤ ਕਰਕੇ ਫਿਰ ਜੋ ਗੁਰਸਿੱਖ ਨੂੰ ਅਨੁਭਵ ਪ੍ਰਾਪਤ ਹੁੰਦਾ ਹੈ ਉਸ ਨਾਲ ਸਤਿਗੁਰੂ ਤੇ ਪੂਰਨ ਰੂਪ ਨਾਲ ਵਿਸ਼ਵਾਸ ਵਿੱਚ ਬੱਝ ਜਾਂਦਾ ਹੈ ਕਿ ਕਰਨ ਕਰਾਵਣਹਾਰ ਇੱਕੋ-ਇੱਕ ਸਾਕਾਰ ਨਿਰਾਕਾਰ ਸਤਿਗੁਰੂ ਹੀ ਹੈ। ਐਸਾ ਵਿਸ਼ਵਾਸ ਭਗਤ ਲਈ ਮੁਕਤੀ ਦਾ ਦੁਆਰ ਤਾਂ ਪ੍ਰਾਪਤ ਕਰਦਾ ਹੀ ਹੈ ਨਾਲ-ਨਾਲ ਸ਼ਰਧਾ, ਸਤਿਕਾਰ ਅਤੇ ਆਨੰਦ ਭਰਪੂਰ ਜੀਵਨ ਜਿਊਂਦਾ ਹੈ ਕਿਉਂਕਿ ਪਾਰਬ੍ਰਹਮ ਦਾ ਵਾਸ ਹਿਰਦੇ ਵਿੱਚ ਹੁੰਦਾ ਹੈ ਅਤੇ ਜੀਭਾ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ। ਜਿਸ ਪ੍ਰਤੀ ਐਸਾ ਲਿਖਿਆ ਹੈ ਕਿ:

ਜਾ ਕੇ ਰਿਦੇ ਗੁਰੂ ਵਿਸ਼ਵਾਸ ਹੈ ਤਾ ਕੀ ਭਗਤੀ ਦ੍ਰਿੜ ਹੋ ਜਾਏ।

ਜਾ ਕੇ ਰਿਦੇ ਗੁਰੂ ਵਿਸ਼ਵਾਸ ਹੈ ਵਹ ਸ਼ਰਧਾ ਮੇਂ ਵਸ ਜਾਏ।

ਜਾ ਕੇ ਰਿਦੇ ਗੁਰੂ ਵਿਸ਼ਵਾਸ ਹੈ ਲਾਗੇ ਨਾਮ ਮਨ ਚੀਤ।

ਜਾ ਕੇ ਰਿਦੇ ਗੁਰੂ ਵਿਸ਼ਵਾਸ ਹੈ ਸਦਾ ਰਹੇ ਮਨ ਮੀਤ।

ਜੋ ਐਸੀ ਭਗਤੀ ਕਰ ਰਹੇ ਸਹਿਜ ਔਰ ਸ਼ਾਂਤ।

ਸੁਮਨ ਭਗਤੀ ਕਾ ਮੂਲ ਯਹ ਅਨੰਦ ਰੂਪ ਹੋ ਜਾਤ।

Nirankari Satsang Today | ਸਤਿਗੁਰੂ ਤੋਂ ਬਿਨਾਂ ਜੀਵਨ ਵਿਅਰਥ ਹੈ। | Nirankari Vichar 2022

Nirankari Satsang Today

Nirankari Satsang Today Satguru ਜੀਵਨ ਦਾ ਦਾਤਾ ਸਤਿਗੁਰੂ ਨੂੰ ਹੀ ਕਹਿੰਦੇ ਹਨ। ਨਿਰੰਕਾਰ ਅਤੇ ਸਤਿਗੁਰੂ ਵਿੱਚ ਕੋਈ ਭੇਦ ਨਹੀਂ ਹੈ। ਸਤਿਗੁਰੂ ਜ਼ਿੰਦਗੀ ਦਾਨ ਦੇਂਦਾ ਹੈ। ਸਤਿਗੁਰੂ ਤੋਂ ਬਿਨਾਂ ਜੀਵਨ ਵਿਅਰਥ ਹੈ, ਸਤਿਗੁਰੂ ਨਾਲ ਮਿਲਕੇ ਜ਼ਿੰਦਗੀ ਬਣਦੀ ਹੈ। ਜੋ ਮਾਨੁਸ਼ ਜਨਮ ਪਾ ਕੇ ਇਹ ਕੰਮ ਨਹੀਂ ਕਰਦੇ, ਅਰਥਾਤ ਸਤਿਗੁਰੂ ਨੂੰ ਨਹੀਂ ਮਿਲਦੇ, ਉਹ ਇਨਸਾਨ ਨਹੀਂ ਬਣ ਸਕਦੇ।

Nirankari Satsang Today

ਨਿਰਾਕਾਰ ਪ੍ਰਭੂ | Nirankari Satsang Today

ਨਿਰਾਕਾਰ ਪ੍ਰਭੂ ਕਣ-ਕਣ ਵਿਚ ਬਿਰਾਜਮਾਨ ਹੈ। ਇਹ ਗੱਲ ਉਦੋਂ ਸਮਝ ਆਉਂਦੀ ਹੈ ਜਦ ਅਸੀਂ ਇਸ ਸਤਿ ਦਾ ਬੋਧ ਸਤਿਗੁਰੂ ਤੋਂ ਕਰ ਲੈਂਦੇ ਹਾਂ। ਤਦ ਇਕਦਮ ਸਮਝ ਆ ਜਾਂਦਾ ਹੈ ਕਿ ਨਿਰੰਕਾਰ ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਅਰਥਾਤ ਇਹੀ ਸਾਰੀ ਸ੍ਰਿਸ਼ਟੀ ਦਾ ਸਵਾਮੀ ਹੈ।

ਸਤਿਗੁਰੂ ਮਾਫ਼ ਕਰਨ ਵਾਲਾ ਹੈ | Nirankari Satsang Today

ਪਹਿਲਾਂ ਸਤਿਗੁਰੂ ਨਾਲ ਸੱਚ ਬੋਲਣਾ ਸਿਖੋ ਕਿਉਂਕਿ ਸਤਿਗੁਰੂ ਖਿਮਾਸ਼ੀਲ ਹੈ (ਮਾਫ਼ ਕਰਨ ਵਾਲਾ ਹੈ)। ਸਤਿਗੁਰੂ ਕਿਸੇ ਦੇ ਭੇਦ ਨਹੀਂ ਖੋਹਲਦਾ। ਫਿਰ ਸਾਰੇ ਗੁਰਸਿੱਖਾਂ ਅੱਗੇ ਸੱਚ ਬੋਲੋ ਕਿਉਂਕਿ ਆਪਣੇ ਭਰਾ ਦੀ ਭਲਾਈ ਵੇਖ ਕੇ, ਉਹ ਪ੍ਰਸੰਨ ਹੋਣਗੇ ਤੇ ਕਿਸੀ ਦਾ ਬੁਰਾ ਨਹੀਂ ਚਾਹੁੰਣਗੇ। ਜਦ ਸਤਿਗੁਰੂ ਤੇ ਗੁਰਸਿੱਖਾਂ ਅੱਗੇ ਸੱਚ ਬੋਲਣ ਦਾ ਸੁਭਾਵ ਬਣ ਜਾਵੇਗਾ ਤਾਂ ਫਿਰ ਸਾਰੇ ਸੰਸਾਰ ਅੱਗੇ ਸੱਚ ਬੋਲੋ ਤਾਂਕਿ ਮਸ਼ਹੂਰ ਹੋ ਜਾਏ ਕਿ ਨਿਰੰਕਾਰੀ ਕਦੇ ਝੂਠ ਨਹੀਂ ਬੋਲਦੇ।

Nirankari Satsang Today

ਸਤਿਗੁਰੂ ਦੇ ਘੱਟ ਵਿੱਚ ਬ੍ਰਹਮ-ਗਿਆਨ ਹੁੰਦਾ ਹੈ

ਸਤਿਗੁਰੂ ਦੇ ਘੱਟ ਵਿੱਚ ਅਮੁਲ ਰਤਨ ਹੁੰਦਾ ਹੈ, ਬ੍ਰਹਮ-ਗਿਆਨ ਹੁੰਦਾ ਹੈ, ਜਿਸਦੀ ਕੀਮਤ ਪਾਈ ਹੀ ਨਹੀਂ ਜਾ ਸਕਦੀ। ਉਸਦੇ ਚਰਨਾਂ ਵਿੱਚ ਜਾਣ ਨਾਲ ਕੋਈ ਵੀ ਇਸ ਭਵਸਾਗਰ ਤੋਂ ਪਾਰ ਹੋ ਸਕਦਾ ਹੈ। ਸਤਿਗੁਰੂ ਨਾਲ ਮਿਲਕੇ ਸਾਨੂੰ ਇਹ ਵੀ ਪਤਾ ਚਲ ਜਾਂਦਾ ਹੈ ਕਿ ਸੰਸਾਰ ਮਿਥਿਆ ਹੈ। ੴ ਸਤਿਗੁਰੂ ਅਪਣੇ ਸਿੱਖਾਂ ਨੂੰ ਆਦੇਸ਼ ਦਿੰਦੇ ਹਨ ਕਿ ਤਿੰਨ ਗੱਲਾਂ ਭੁਲਣੀਆਂ ਨਹੀਂ, ਇਨ੍ਹਾਂ ਦਾ ਜੀਵਨ ਵਿੱਚ ਇਸਤੇਮਾਲ ਕਰਨਾ ਹੈ, ਫਿਰ ਤੁਹਾਡੀ ਭਗਤੀ ਵਿੱਚ ਕੋਈ ਵੀ ਵਿਘਨ ਨਹੀਂ ਪਾ ਸਕਦਾ। ਇਹ ਗੱਲਾਂ ਹਨ- ਇਕ ਸੇਵਾ, ਦੂਸਰੀ ਸਾਧਸੰਗਤ, ਤੀਸਰੀ ਸਿਮਰਨ। ਇਨ੍ਹਾਂ ਤਿੰਨਾਂ ਨੂੰ ਸੰਭਾਲ ਕੇ ਰੱਖੋ। ਕਦੀ ਵੀ ਨਾ ਛੱਡੋ, ਫਿਰ ਤੁਹਾਡੀ ਭਗਤੀ ਵਿੱਚ ਕਦੀ ਵੀ ਕਮੀ ਨਹੀਂ ਆਵੇਗੀ।

Nirankari Satsang Today
Nirankari Satsang Today

ਇਹ ਨਿਰੰਕਾਰ ਹੀ ਗੁਰੂ ਹੈ।

ਇਹ ਨਿਰੰਕਾਰ ਹੀ ਗੁਰੂ ਹੈ। ਮੇਰਾ ਬੁੱਤ (ਸਰੀਰ) ਗੁਰੂ ਨਹੀਂ। ਇਸ ਭਰਮ ਵਿਚ ਨਹੀਂ ਪੈਣਾ। ਨਿਰੰਕਾਰ ਦਾ ਸਰੂਪ ਸਤਿਗੁਰੂ ਹੁੰਦਾ ਵਤਾਰ ਹੈ। ਸਤਿਗੁਰੂ ਦੀ ਸੇਵਾ ਨਿਰੰਕਾਰ ਦੀ ਸੇਵਾ ਹੁੰਦੀ ਹੈ ਅਤੇ ਸੰਤਜਨਾਂ ਦੀ ਸੇਵਾ ਸਤਿਗੁਰੂ ਦੀ ਸੇਵਾ ਹੁੰਦੀ ਹੈ। ਸਤਿਗੁਰੂ ਨਾਲ ਤਾਂ ਤੁਸੀਂ ਪਿਆਰ ਕਰੋ ਅਤੇ ਸੰਤਜਨਾਂ ਨਾਲ ਵੈਰ ਕਰੋ, ਇਹ ਚੰਗੀ ਗੱਲ ਨਹੀਂ।

ਜੋ ਪੂਰਨ ਸਤਿਗੁਰੂ ਨੇ ਕਿਹਾ ਹੈ ਇਸੀ ਨੂੰ ਸੱਚ ਮੰਨਣਾ ਹੈ, ਕਿਉਂਕਿ ਨਿਰਾਕਾਰ ਹੀ ਸੱਚ ਹੈ, ਹੋਰ ਕੋਈ ਵਸਤੂ ਸੱਚ ਨਹੀਂ, ਜਿਸਦਾ ਨਿਸ਼ਾਨਾ ਸੱਚ ਹੈ, ਉਸਨੂੰ ਕੋਈ ਡਰ ਨਹੀਂ।

Nirankari Satsang Today Baba Avtar Singh Ji Nirankari
Nirankari Satsang Today Baba-Avtar-Singh-Ji-Nirankari

ਇਕ ਸਮੇਂ ਵਿਚ ਸਤਿਗੁਰੂ ਵੀ ਇਕ ਹੀ ਹੁੰਦਾ ਹੈ। ਕਈ ਲੋਕ ਮੇਰੇ ਤੋਂ ਪੁਛਦੇ ਹਨ ਕਿ ਇਤਨੇ ਵੱਡੇ ਸੰਸਾਰ ਵਿੱਚ ਇਕੱਲੇ ਹੀ ਇਸ ਦਾਨ ਨੂੰ ਕਿਸ ਤਰ੍ਹਾਂ ਵੰਡ ਸਕੋਗੇ? ਉਨ੍ਹਾਂ ਨੂੰ ਇਹ ਕਹਿਣਾ ਪੈਂਦਾ ਹੈ ਕਿ ਜਿਸ ਤਰ੍ਹਾਂ ਕੰਪਨੀ ਇਕ ਹੁੰਦੀ ਹੈ, ਉਸਦਾ ਮਾਲਿਕ ਵੀ ਇਕ ਹੁੰਦਾ ਹੈ, ਪਰ ਉਸ ਕੰਪਨੀ ਦਾ ਮਾਲ ਦੇਸ਼-ਦੇਸ਼ਾਂਤਰਾਂ ਵਿਚ ਪਹੁੰਚ ਜਾਂਦਾ ਹੈ। ਇਸੀ ਤਰ੍ਹਾਂ ਸਤਿਗੁਰੂ ਦੇ ਸੇਵਕ ਵੀ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਦੀ ਆਗਿਆ ਮਿਲੀ ਹੁੰਦੀ ਹੈ, ਸਥਾਨ ਸਥਾਨ ਤੇ ਗਿਆਨ ਦੀ ਦਾਤ ਪਹੁੰਚਾ ਦਿੰਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਇਹ ਵਸਤੂ ਸਤਿਗੁਰੂ ਦੀ ਆਗਿਆ ਅਨੁਸਾਰ ਦਿੱਤੀ ਗਈ ਹੈ, ਇਸਦਾ ਮਾਲਿਕ ਪੂਰਨ ਸਤਿਗੁਰੂ ਹੈ, ਉਹ ਅਮੁਕ ਸਥਾਨ ਤੇ ਰਹਿੰਦਾ ਹੈ।

ਪੂਰਨ ਸਤਿਗੁਰੂ ਦੇ ਦਰਸ਼ਨ ਵਿਚ ਇਤਨੀ ਸ਼ਕਤੀ ਹੁੰਦੀ ਹੈ ਜਿਸਨੂੰ ਲੋਕ ਨੀਚਾ ਸਮਝਦੇ ਹਨ, ਜਿਸਦੀ ਪਰਛਾਈ ਤੋਂ ਡਰਦੇ ਹਨ, ਉਸਦੀ ਪੂਜਾ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋਕ ਘ੍ਰਿਣਾ ਦੀ ਜਗ੍ਹਾ ਉਸਨੂੰ ਪਿਆਰ ਕਰਨਾ ਸ਼ੁਰੂ ਕਰ ਦੇਂਦੇ ਹਨ।

ਜੀਵਨ ਦਾ ਦਾਤਾ ਕਿਸ ਨੂੰ ਆਖਦੇ ਹਨ ?

Nirankari Satsang Today

ਜੀਵਨ ਦਾ ਦਾਤਾ ਸਤਿਗੁਰੂ ਨੂੰ ਹੀ ਕਹਿੰਦੇ ਹਨ। Nirankari Satsang Today

ਨਿਰਾਕਾਰ ਪ੍ਰਭ ਕਿੱਥੇ ਮੌਜੂਦ ਹੈ ?

Nirankari Satsang Today

ਨਿਰਾਕਾਰ ਪ੍ਰਭੂ ਕਣ-ਕਣ ਵਿਚ ਬਿਰਾਜਮਾਨ ਹੈ। Nirankari Satsang Today

ਸਤਿਗੁਰੂ ਦੇ ਘੱਟ ਵਿੱਚ ਕੀ ਹੁੰਦਾ ਹੈ ?

Nirankari Satsang Today

ਸਤਿਗੁਰੂ ਦੇ ਘੱਟ ਵਿੱਚ ਅਮੁਲ ਰਤਨ ਹੁੰਦਾ ਹੈ, ਬ੍ਰਹਮ-ਗਿਆਨ ਹੁੰਦਾ ਹੈ, ਜਿਸਦੀ ਕੀਮਤ ਪਾਈ ਹੀ ਨਹੀਂ ਜਾ ਸਕਦੀ। Nirankari Satsang Today

error: Content is protected !!